Ludhiana: ਹਾਦਸਿਆਂ ਤੋਂ ਬਾਅਦ ਜਾਗੀ ਪੁਲਿਸ, ਚਾਈਨਾ ਡੋਰ ਖਿਲਾਫ ਚਲਾਈ ਸਖ਼ਤ ਮੁਹਿੰਮ, ਡਰੋਨ ਕੈਮਰਿਆਂ ਰਾਹੀਂ ਰੱਖੀ ਜਾ ਰਹੀ ਹੈ ਨਿਗਰਾਨੀ    DC ਦਫ਼ਤਰ 'ਚ ਕੰਮਕਾਜ ਠੱਪ, ਅਗਲੇ ਪੰਜ ਦਿਨਾਂ ਤੱਕ ਪੰਜਾਬ ਭਰ 'ਚ ਨਹੀਂ ਹੋਣਗੀਆਂ ਰਜਿਸਟਰੀਆਂ     Imran Khan ਦੀ ਪਤਨੀ ਬੁਸ਼ਰਾ ਬੀਬੀ ਨੂੰ 13 ਮਾਮਲਿਆਂ 'ਚ ਮਿਲੀ ਜ਼ਮਾਨਤ     Amritsar ਦੇ ਏਅਰਪੋਰਟ ਰੋਡ 'ਤੇ ਇਕ ਘਰ 'ਚ ਵੱਡਾ ਧਮਾਕਾ, ਇਲਾਕੇ 'ਚ ਫੈਲੀ ਦਹਿਸ਼ਤ    Punjab 'ਚ ਕੜਾਕੇ ਦੀ ਠੰਢ ਦੀ ਲਪੇਟ 'ਚ ਆਉਣ ਕਾਰਨ 22 ਸਾਲਾ ਨੌਜਵਾਨ ਦੀ ਮੌਤ, ਪਰਿਵਾਰ 'ਚ ਛਾਇਆ ਮਾਤਮ    ਇਕ ਹੋਰ ਮਾਮਲੇ 'ਚ ਸੰਤ ਆਸਾਰਾਮ ਨੂੰ 31 ਮਾਰਚ ਤੱਕ ਮਿਲੀ ਜ਼ਮਾਨਤ    HMPV ਵਾਇਰਸ ਤੋਂ ਵੱਧ ਖ਼ਤਰਨਾਕ ਨਿਕਲਿਆ Cholera, 15 ਤੋਂ ਵੱਧ ਲੋਕਾਂ ਦੀ ਮੌਤ, ਹਸਪਤਾਲਾਂ 'ਚ ਲੱਗੀਆਂ ਲੰਬੀਆਂ ਕਤਾਰਾਂ    Mohali 'ਚ Showroom ਬਣਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਲੈਂਟਰ ਡਿੱਗਣ ਕਾਰਨ 41 ਸਾਲਾ ਮਜ਼ਦੂਰ ਦੀ ਮੌਤ    Mahakumbh ਸਿਰਫ਼ ਆਸਥਾ ਦਾ ਹੀ ਨਹੀਂ, ਕਾਰੋਬਾਰ ਦਾ ਵੀ ਸੰਗਮ , 45 ਦਿਨਾਂ 'ਚ 2 ਲੱਖ ਕਰੋੜ ਦਾ ਕਾਰੋਬਾਰ ਹੋਣ ਦੀ ਸੰਭਾਵਨਾ    Jalandhar: ਖੇਡ ਰਹੇ ਬੱਚਿਆਂ ਨੂੰ ਸਕੂਲ ਦੇ ਗਰਾਊਂਡ 'ਚੋਂ ਮਿਲੀ ਗ੍ਰੇਨੇਡ ਵਰਗੀ ਚੀਜ਼, ਲੋਕਾਂ 'ਚ ਦਹਿਸ਼ਤ, ਪੁਲਿਸ ਜਾਂਚ 'ਚ ਜੁਟੀ   
Big B Birthday: ਮਹਾਨਾਇਕ ਅਮਿਤਾਭ ਬੱਚਨ 80 ਸਾਲ ਦੇ ਹੋਏ, ਜਨਮਦਿਨ ਮਨਾਉਣ ਲਈ ਘਰ ਬਾਹਰ ਇਕੱਠੇ ਹੋਏ ਪ੍ਰਸ਼ੰਸਕ, ਦੇਖੋ ਵੀਡੀਓ
October 11, 2022
Big-B-Birthday-Fans-gathered-out

LPTV / Chandigarh

ਲਾਈਵ ਪੰਜਾਬੀ ਟੀਵੀ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੀ ਉਮਰ 80 ਸਾਲ ਹੈ। ਮੁੰਬਈ ਦੇ ਜੁਹੂ ਸਥਿਤ ਅਮਿਤਾਭ ਦੇ ਘਰ ਫੈਨਜ਼ ਨੇ ਇਕੱਠੇ ਹੋ ਕੇ ਕੇਕ ਕੱਟਿਆ। ਪ੍ਰਸ਼ੰਸਕਾਂ ਦੀ ਖੁਸ਼ੀ 'ਚ ਸ਼ਾਮਲ ਹੋਣ ਲਈ ਅਮਿਤਾਭ ਬੱਚਨ ਘਰ ਤੋਂ ਬਾਹਰ ਆਏ ਅਤੇ ਦੇਰ ਰਾਤ ਤੱਕ ਇਕੱਠੇ ਹੁੰਦੇ ਰਹੇ। ਅਮਿਤਾਭ ਅੱਧੀ ਰਾਤ ਤੋਂ ਬਾਅਦ ਆਪਣੀ ਰਿਹਾਇਸ਼ ‘ਜਲਸਾ’ ਤੋਂ ਬਾਹਰ ਆਏ, ਜਿੱਥੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਕੱਠੇ ਹੋਏ ਸਨ। ਉਨ੍ਹਾਂ ਨੇ ਹੱਥ ਹਿਲਾ ਕੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਕੁਝ ਦੇਰ ਬਾਅਦ ਮੁੜ ਘਰ ਦੇ ਅੰਦਰ ਚਲੇ ਗਏ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਇਸ ਦੇ ਨਾਲ ਹੀ ‘ਜਲਸਾ’ ਦਾ ਗੇਟ ਬੰਦ ਹੋਣ ਤੋਂ ਬਾਅਦ ਗੇਟ ਦੇ ਬਾਹਰ ਹੀ ਇੱਕ ਫੈਨ ਉਨ੍ਹਾਂ ਦੰਡਵੰਤ ਪ੍ਰਨਾਮ ਕਰਦਾ ਝੁਕਦਾ ਦੇਖਿਆ ਗਿਆ। ਨਿਊਜ਼ ਏਜੰਸੀ ਏਐਨਆਈ ਨੇ ਇਸ ਨਾਲ ਜੁੜਿਆ ਇੱਕ ਵੀਡੀਓ ਟਵੀਟ ਕੀਤਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪ੍ਰਸ਼ੰਸਕ ਅੱਧੀ ਰਾਤ ਨੂੰ ਅਮਿਤਾਭ ਬੱਚਨ ਨੂੰ ਆਪਣੇ ਸਾਹਮਣੇ ਦੇਖ ਕੇ ਖੁਸ਼ੀ ਨਾਲ ਝੂਮ ਰਹੇ ਹਨ।

https://twitter.com/AHindinews/status/1579572547523575808?ref_src=twsrc%5Etfw%7Ctwcamp%5Etweetembed%7Ctwterm%5E1579572547523575808%7Ctwgr%5E960e05aba4f08eef4e429f9d03df62be80eb3688%7Ctwcon%5Es1_&ref_url=https%3A%2F%2Fpropunjabtv.com%2Ffans-gathered-outside-the-jalsa-late-at-night-to-congratulate-amitabh%2F

Big B Birthday Fans gathered outside to celebrate Amitabh Bachchans 80th birthday Watch video

local advertisement banners
Comments


Recommended News
Popular Posts
Just Now
The Social 24 ad banner image