Jalandhar 'ਚ ਚਾਈਨਾ ਡੋਰ ਕਾਰਨ ਵਾਪਰਿਆ ਇਕ ਹੋਰ ਹਾਦਸਾ, ਵਿਅਕਤੀ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ, ਸੜਕ 'ਤੇ ਡਿੱਗਿਆ
January 11, 2025
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਚਾਈਨਾ ਡੋਰ ਕਾਰਨ ਪੰਜਾਬ ਵਿਚ ਨਿੱਤ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਆਦਮਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 45 ਸਾਲਾ ਵਿਅਕਤੀ ਚਾਈਨਾ ਡੋਰ ਦੀ ਲਪੈਟ ਵਿਚ ਆਇਆ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਹਰਪ੍ਰੀਗਈਗਿਆ ਅਤੇ ਫਿਲਹਾਲ ਉਸਦੀ ਜਾਨ ਖਤਰੇ ਤੋਂ ਬਾਹਰ ਹੈ।
ਇਸ ਸਬੰਧੀ ਪਤਨੀ ਸਤਿੰਦਰ ਕੌਰ ਨੇ ਦੱਸਿਆ ਕਿ ਦੁਪਹਿਰ ਸਮੇਂ ਉਸ ਦਾ ਪਤੀ ਕਿਸੇ ਨਿੱਜੀ ਕੰਮ ਲਈ ਮੋਟਰਸਾਈਕਲ 'ਤੇ ਆਦਮਪੁਰ ਗਿਆ ਸੀ ਪਰ ਆਦਮਪੁਰ ਤੋਂ ਵਾਪਸ ਆਉਂਦਿਆਂ ਹੀ ਆਦਮਪੁਰ-ਭੋਗਪੁਰ ਜੀ.ਟੀ ਰੋਡ 'ਤੇ ਪਿੰਡ ਨਾਹਲ ਕੋਲ ਚੀਨੀ ਡੋਰ ਦੀ ਲਪੇਟ ਵਿਚ ਆ ਗਿਆ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਰਾਹਗੀਰਾਂ ਨੇ ਉਸ ਨੂੰ ਆਦਮਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ।
Another Accident Due To China Wire In Jalandhar Person s Throat Was Severely Slit He Fell On The Road
Comments
Recommended News
Popular Posts
Just Now