Happy New year 2025 Bothell; ਗੁਰੂਘਰ ਨਤਮਸਤਕ ਹੋ ਕੇ ਵੱਡੀ ਗਿਣਤੀ 'ਚ ਸੰਗਤ ਨੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ
January 1, 2025
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਨਵੇਂ ਸਾਲ 2025 ਦੀ ਸ਼ੁਰੂਆਤ ਹੋ ਗਈ ਹੈ ਤੇ ਸਾਰੀਆ ਦੁਨੀਆ ਨੇ ਇਸ ਦਿਨ ਨੂੰ ਆਪਣੇ ਆਪਣੇ ਤਰੀਕੇ ਨਾ ਸ਼ੁਰੂ ਕੀਤਾ ਉਥੇ ਅਮਰੀਕਾ ਵਿਚ ਪੰਜਾਬੀ ਭਾਈਚਾਰੇ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ। ਅੱਜ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਓਫ ਸਿਆਟਲ ਬੋਥਲ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਆਈਆਂ ਤੇ ਗੁਰੂਘਰ ਮੱਥਾ ਟੇਕ ਆਪਣਾ ਨਵਾਂ ਸਾਲ ਸ਼ੁਰੂ ਕੀਤਾ। ਗੁਰਦੁਆਰੇ ਸਾਹਿਬ ਵਿਚ ਨਵੇਂ ਸਾਲ ਨੂੰ ਲੈ ਕੇ ਕੀਰਤਨ ਵੀ ਹੋਇਆ ਤੇ ਨਵੇਂ ਸਾਲ ਨੂੰ ਜੈਕਾਰੇ ਨਾਲ ਜੀ ਆਇਆ ਕਿਹਾ।
Happy New Year 2025 Bothell A Large Number Of Devotees Started The New Year By Paying Obeisance At The Gurudwara
Comments
Recommended News
Popular Posts
Just Now