ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਹੁੰਚੇ ਲੁਧਿਆਣਾ    ਅਦਾਕਾਰ ਪੰਕਜ ਤ੍ਰਿਪਾਠੀ ਦੇ ਭਰਾ ‘ਤੇ ਜਾਨਲੇਵਾ ਹਮਲਾ    ਸਕੂਲ ਫ਼ੀਸ ਵਾਧੇ ਦੇ ਮਾਮਲੇ ਵਿਚ ਸਰਕਾਰ ਨੇ ਲਿਆਂਦਾ ਆਰਡੀਨੈਂਸ    ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ    ਉੱਤਰਾਖੰਡ ‘ਚ ਨਿਹੰਗ ਸਿੰਘਾਂ ਵਾਲਾ ਮਾਮਲਾ ਭਖਿਆ: ਦੋ ਸ਼ਹਿਰਾਂ ‘ਚ ਇੰਟਰਨੈੱਟ ਬੰਦ, ਨਿਹੰਗ ਸਿੰਘਾਂ ਵੱਲੋਂ ਅੱਜ ਅੰਦੋਲਨ ਕਰਨ ਦੀ Call    3 ਸਾਲ ਤੋਂ 20 ਸਾਲ ਤੱਕ ਦੇ ਵਿਦਿਆਰਥੀਆਂ ਨਾਲ ਪੰਜਾਬੀ ਸਕੂਲ ਬੋਥਲ ਨੇ ਮਨਾਇਆ ਸਫ਼ਲ 2025-26 ਸੈਸ਼ਨ    ਬਾਲਟੀਮੋਰ ਕੀ ਬ੍ਰਿਜ ਹਾਦਸੇ ਸਬੰਧੀ ਸਿਵਲ ਮੁਕੱਦਮੇ ਦੀ ਸੁਣਵਾਈ ਟਲੀ, ਕਈ ਪੱਖਾਂ ਵਿਚਾਲੇ ਆਖ਼ਰੀ ਵੇਲੇ ਸਮਝੌਤੇ    ਵਿਵਾਦਤ ਵੀਡੀਓ ਮਸਲੇ 'ਤੇ ਮੁੱਖ ਮੰਤਰੀ ਮਾਨ ਵਲੋਂ ਜਥੇਦਾਰ ਦੇ ਸਨਮੁਖ ਰੱਖੇ ਪੱਖ ਦੀ ਅਕਾਲ ਤਖ਼ਤ ਸਕੱਤਰੇਤ ਵਲੋਂ ਵੀਡੀਓ ਜਾਰੀ    ਨਿਊਯਾਰਕ ‘ਚ ਘੋੜਾ ਬੱਘੀ ਪਲਟਣ ਨਾਲ ਨੌਜਵਾਨ ਦੀ ਮੌਤ, ਪਠਾਨਕੋਟ ਤੋਂ ਘੁੰਮਣ ਗਿਆ ਸੀ ਪਰਿਵਾਰ    ਵੀਡੀਓ ਮਾਮਲਾ: ਕੱਲ੍ਹ ਪੰਜਾਬ ਭਰ ‘ਚ AAP ਦਾ ਅਕਾਲੀ ਦਲ ਖਿਲਾਫ਼ ਪ੍ਰਦਰਸ਼ਨ, ਸੁਖਬੀਰ ਬਾਦਲ ਦਾ ਫੁਕਣਗੇ ਪੁਤਲਾ   
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
June 22, 2026
Keir-Starmer-Resignation

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ


ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਿਵਾਸ10 ਡਾਊਨਿੰਗ ਸਟ੍ਰੀਟ ਲੰਡਨ ਤੋਂ ਮੀਡੀਆ ਸਾਹਮਣੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਇਕ ਬਿਆਨ ਜਾਰੀ ਕਰਦਿਆਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ, ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਐਂਡੀ ਬਰਨਹਮ, ਪਿਛਲੇ ਹਫ਼ਤੇ ਉਪ-ਚੋਣ ਜਿੱਤਣ ਤੋਂ ਬਾਅਦ ਅੱਜ ਮੇਕਰਫੀਲਡ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਵੈਸਟਮਿੰਸਟਰ ਪਹੁੰਚ ਰਹੇ ਹਨ

Keir Starmer Resignation

local advertisement banners
Comments


Recommended News
Popular Posts
Just Now