ਫਰੀਦਕੋਟ ਕਤਲ ਕਾਂਡ: ਅਪਾਹਜ ਮਹਿਲਾ ਦਾ ਕਾਤਲ ਨਿਕਲਿਆ ਗੁਆਂਢੀ    ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ!     ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ, ਨਾਕਆਊਟ ਮਗਰੋਂ ਮੁੜ ਨਹੀਂ ਹੋ ਸਕਿਆ ਖੜ੍ਹਾ    ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਾਂ-ਪੁੱਤਰ ਦੀ ਮੌਤ, ਦੋ ਕੁੜੀਆਂ ਗੰਭੀਰ ਰੂਪ ‘ਚ ਜ਼ਖਮੀ    ATM ਤੋਂ 1000 ਰੁਪਏ ਕੱਢਵਾ ਕੇ ਆਏ ਬੰਦੇ ਦੇ ਖ਼ਾਤੇ ‘ਚੋਂ ਉੱਡੇ 41000, ਜਾਣੋ ਕਿਵੇਂ ਹੋ ਗਈ ਠੱਗੀ    ਅੱਜ ਹਰੀਕੇ ਪੱਤਣ ਵਿਖੇ ਅਰਦਾਸ ਸਮਾਗਮ, ਜਥੇਦਾਰ ਗੜਗੱਜ ਨੇ ਪੀਤੜ ਪਰਿਵਾਰਾਂ ਦੇ ਇਨਸਾਫ਼ ਲਈ ਦਿੱਤਾ ਸੱਦਾ    ਜ਼ਮੀਨ ਵਿਵਾਦ: ਰੰਜਿਸ ਦੇ ਚੱਲਦੇ ਸਾਂਢੂ ਨੇ ਵੱਢ ਦਿੱਤਾ ਸਾਂਢੂ … ਪੁਲਿਸ ਨੇ 7 ਲੋਕਾਂ ਖਿਲਾਫ਼ ਮਾਮਲਾ ਕੀਤਾ ਦਰਜ    'ਬਿੱਟੂ ਬੇਵਜ੍ਹਾ ਇਸ ਮੁੱਦੇ ਨੂੰ ਉਭਾਰ ਰਹੇ, ਸਤਲੁਜ ਫਿਲਮ 'ਤੇ ਵਿਵਾਦ ਖੜ੍ਹਾ ਕਰਨਾ ਠੀਕ ਨਹੀਂ' - ਕੈਪਟਨ ਅਮਰਿੰਦਰ ਸਿੰਘ    ਚੰਨੀ ਨੂੰ CM ਚਿਹਰਾ ਬਣਾਉਣ ਦੀ ਮੰਗ ਰੱਦ, ਬਘੇਲ ਨੇ ਕੀਤਾ ਸਪੱਸ਼ਟ ਐਲਾਨ    ਸਕੂਲ ਫੀਸ ਰੈਗੂਲੇਸ਼ਨ ਆਰਡੀਨੈਂਸ ਨੂੰ ਰਾਜਪਾਲ ਵੱਲੋਂ ਮਿਲੀ ਮਨਜ਼ੂਰੀ ; ਮੁੱਖ ਮੰਤਰੀ ਨੇ ਕੀਤਾ ਧੰਨਵਾਦ   
ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ, ਨਾਕਆਊਟ ਮਗਰੋਂ ਮੁੜ ਨਹੀਂ ਹੋ ਸਕਿਆ ਖੜ੍ਹਾ
July 14, 2026
Punjabi-wrestler-knocks

ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਪਹਿਲਵਾਨ ਅਮਨਪ੍ਰੀਤ ਸਿੰਘ ਨੇ ਪਾਵਰ ਸਲੈਪ ਮੁਕਾਬਲੇ ਵਿੱਚ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ।

ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਪਹਿਲਵਾਨ ਅਮਨਪ੍ਰੀਤ ਸਿੰਘ ਨੇ ਪਾਵਰ ਸਲੈਪ ਮੁਕਾਬਲੇ ਵਿੱਚ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ।



ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਪਹਿਲਵਾਨ ਅਮਨਪ੍ਰੀਤ ਸਿੰਘ ਨੇ ਪਾਵਰ ਸਲੈਪ ਮੁਕਾਬਲੇ ਵਿੱਚ ਸਾਬਕਾWWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ। ਜੈਕ ਹੇਗਰ ਨੇ ਪਹਿਲੇ ਦੋ ਰਾਊਂਡ ਵਿੱਚ ਲੀਡ ਬਣਾਈ ਰੱਖੀ, ਪਰ ਤੀਜੇ ਰਾਊਂਡ ਵਿੱਚ ਸ਼ੇਰਾ ਦੇ ਇੱਕ ਜ਼ਬਰਦਸਤ ਥੱਪੜ ਨੇ ਉਸਨੂੰ ਬਾਹਰ ਕਰ ਦਿੱਤਾ।

ਜਿੱਤਣ ਤੋਂ ਬਾਅਦ, ਸ਼ੇਰਾ ਨੇ ਸਟੇਜ ‘ਤੇ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ। ਹੇਗਰ ਨੂੰ ਆਪਣੇ ਕਰੀਅਰ ਦੀ ਪਹਿਲੀ ਨਾਕਆਊਟ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਾਵਰ ਸਲੈਪ21 ਮੁਕਾਬਲਾ10 ਜੁਲਾਈ, 2026 ਨੂੰ ਲਾਸ ਵੇਗਾਸ ਵਿੱਚ ਹੋਇਆ ਸੀ। ਅਮਨਪ੍ਰੀਤ ਸਿੰਘ ਪਹਿਲਾਂTNA ਰੈਸਲਿੰਗ, WWE NXT, ਅਤੇOVW ਹੈਵੀਵੇਟ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਚੁੱਕਾ ਹੈ। ਉਹ ਰਿੰਗ ਵਿੱਚ ਮਹਾਬਲੀ ਸ਼ੇਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸਟੇਜ ‘ਤੇ ਪਹੁੰਚਦੇ ਹੀ ਪਹਿਲਾ ਥੱਪੜ ਜੜਨ ਦੀ ਵਾਰੀ ਅਮਨਪ੍ਰੀਤ ਸਿੰਘ ਸ਼ੇਰਾ ਦੀ ਆਈ। ਅਪਨਪ੍ਰੀਤ ਨੇ ਸਟੀਕ ਨਿਸ਼ਾਨਾ ਬਣਾਉਂਦਿਆਂ ਪੂਰੀ ਤਾਕਤ ਨਾਲ ਜੈਕ ਹੇਗਰ ਦੇ ਗੱਲ੍ਹ ‘ਤੇ ਥੱਪੜ ਜੜਿਆ। ਥੱਪੜ ਦਾ ਅਸਰ ਹੋਇਆ, ਪਰ ਜੈਕ ਹੇਗਰ ਉਹ ਆਪਣੀ ਜਗ੍ਹਾ ਤੋਂ ਨਹੀਂ ਹਿਲਿਆ। ਇਸ ਤੋਂ ਬਾਅਦ ਜੈਕ ਹੇਗਰ ਨੇ ਆਪਣੀ ਵਾਰੀ ਲਈ। ਜਦੋਂ ਹੇਗਰ ਨੇ ਸ਼ੇਰਾ ਦੇ ਥੱਪੜ ਜੜਿਆ ਤਾਂ ਉਹ ਹਿੱਲ ਗਿਆ ਅਤੇ ਪਿੱਛੇ ਹਟਦੇ ਹੋਏ ਬੈਠ ਗਿਆ। ਰੈਫਰੀ ਦੇ5 ਤੱਕ ਗਿਣਨ ਤੋਂ ਪਹਿਲਾਂ, ਸ਼ੇਰਾ ਨੇ ਖੁਦ ਨੂੰ ਸਾਂਭਿਆ ਰੇ ਦੁਬਾਰਾ ਲੜਨ ਲਈ ਤਿਆਰ ਹੋ ਗਿਆ।

ਸ਼ੇਰਾ ਅਤੇ ਜੈਕ ਹੇਗਰ ਵਿਚਕਾਰ ਪਹਿਲੇ ਦੌਰ ਦਾ ਸਕੋਰ9-10 ਸੀ। ਦੂਜੇ ਦੌਰ ਵਿੱਚ, ਸ਼ੇਰਾ ਨੇ ਪਹਿਲਾ ਥੱਪੜ ਮਾਰਿਆ, ਪਰ ਇਸਦਾ ਜੈਕ ਹੇਗਰ ‘ਤੇ ਕੋਈ ਅਸਰ ਨਹੀਂ ਪਿਆ ਅਤੇ ਉਹ ਹਿੱਲਿਆ ਵੀ ਨਹੀਂ। ਜੈਕ ਹੇਗਰ ਨੇ ਫਿਰ ਸ਼ੇਰਾ ਨੂੰ ਥੱਪੜ ਮਾਰਿਆ, ਪਰ ਇਸ ਵਾਰ ਸ਼ੇਰਾ ਮਜ਼ਬੂਤੀ ਨਾਲ ਖੜ੍ਹਾ ਰਿਹਾ। ਦੂਜੇ ਦੌਰ ਦੇ ਅੰਤ ਵਿੱਚ, ਸਕੋਰ17-20 ਸੀ। ਸ਼ੇਰਾ ਜੈਕ ਹੇਗਰ ਤੋਂ ਦੋ ਅੰਕ ਪਿੱਛੇ ਸੀ।


Punjabi wrestler knocks

local advertisement banners
Comments


Recommended News
Popular Posts
Just Now