ਰੁਪਿਆ ਦਾ ਨਿਕਲਿਆ ਦਮ, ਪਹਿਲੀ ਵਾਰ ਕਮਜ਼ੋਰ ਹੋ ਕੇ 85 ਪ੍ਰਤੀ ਡਾਲਰ ਤੋਂ ਪਾਰ
December 20, 2024
Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤੀ ਕਰੰਸੀ ਰੁਪਏ ਵਿਚ ਇਕ ਰਿਕਾਰਡ ਦਰਜ ਕੀਤਾ ਗਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਵੀਰਵਾਰ ਨੂੰ ਭਾਰਤੀ ਰੁਪਿਆ 85 ਪ੍ਰਤੀ ਡਾਲਰ ਤੋਂ ਪਾਰ ਪਹੁੰਚ ਗਿਆ ਹੈ। ਕਾਰੋਬਾਰ ਦੀ ਸਮਾਪਤੀ 'ਤੇ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 14 ਪੈਸੇ ਡਿੱਗ ਕੇ 85.08 ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ ਅੱਜ ਕਮਜ਼ੋਰ ਰੁਖ ਨਾਲ ਖੁੱਲ੍ਹਿਆ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ 85.00 ਦੇ ਮਹੱਤਵਪੂਰਨ ਪੱਧਰ ਤੋਂ ਉੱਪਰ ਬੰਦ ਹੋਇਆ। ਰੁਪਏ 'ਚ ਇਹ ਗਿਰਾਵਟ ਅਮਰੀਕੀ ਫੈਡਰਲ ਰਿਜ਼ਰਵ ਦੇ ਹਮਲਾਵਰ ਰੁਖ ਕਾਰਨ ਡਾਲਰ 'ਚ ਵਿਆਪਕ ਵਾਧੇ ਕਾਰਨ ਦੇਖਣ ਨੂੰ ਮਿਲੀ।
Rupee Weakens For The First Time Crosses 85 Per Dollar
Comments
Recommended News
Popular Posts
Just Now