ਸੁਲਤਾਨਪੁਰ ਲੋਧੀ : ਨਸ਼ੇ ਨੇ ਘਰ ‘ਚ ਵਿਛਾਏ ਸੱਥਰ, 4 ਪੁੱਤਰਾਂ ਦੀ ਮੌਤ, ਪੰਜਵਾਂ ਵੀ ਨਿਕਲਿਆ ਨਸ਼ੇੜੀ; ਮਾਂ ਦਾ ਰੋ-ਰੋ ਕੇ ਬੁਰਾ ਹਾਲ    ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੀ ਪੰਚਾਇਤ ਦਾ ਵੱਡਾ ਫੈਸਲਾ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    ਖੇੜਾ ਬੇਟ ਵਿੱਚ ਦਸਤਾਰ ਕੈਂਪ: ਮਾਪਿਆਂ ਅਤੇ ਬੱਚਿਆਂ ਵੱਲੋਂ ਵੱਡਾ ਉਤਸ਼ਾਹ    ਭਾਜਪਾ ਦਫ਼ਤਰ ‘ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਨਾਕਾਮ! ਵਿਦੇਸ਼ ਤੋਂ ਆ ਰਹੇ ਸਨ ਹੁਕਮ    ਹੁਸ਼ਿਆਰਪੁਰ ’ਚ ਵੱਡਾ ਹਾਦਸਾ! ਕ੍ਰਿਕੇਟ ਖੇਡ ਰਹੇ ਬੱਚਿਆਂ ’ਤੇ ਡਿੱਗੀ ਅਸਮਾਨੀ ਬਿਜਲੀ, ਇੱਕ ਦੀ ਮੌਤ    ਨਿਊਜ਼ੀਲੈਂਡ ‘ਚ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ, ਲੁਧਿਆਣਾ ਦੇ ਗੁਰਜੀਤ ਸਿੰਘ ਦਾ ਕੀਤਾ ਸੀ ਕਤਲ    ਸ਼ਸ਼ੀ ਥਰੂਰ ਦੇ ਕਾਫਲੇ ‘ਤੇ ਹਮਲਾ, ਗੰਨਮੈਨ ਤੇ ਡਰਾਈਵਰ ਨਿਸ਼ਾਨੇ ‘ਤੇ    ਅਪ੍ਰੈਲ ਤੋਂ ਲਾਗੂ ਮਾਵਾਂ-ਧੀਆਂ ਸਤਿਕਾਰ ਯੋਜਨਾ, ਸਰਕਾਰ ਦਾ ਵੱਡਾ ਐਲਾਨ    ਅਪ੍ਰੈਲ ਤੋਂ ਲਾਗੂ ਮਾਵਾਂ-ਧੀਆਂ ਸਤਿਕਾਰ ਯੋਜਨਾ, ਸਰਕਾਰ ਦਾ ਵੱਡਾ ਐਲਾਨ    ਪਾਰਟੀ ‘ਚ ਫਿਰ ਦਰਾਰ! ਸੀਨੀਅਰ ਆਗੂ ਨੇ ਛੱਡਿਆ ਸਾਥ   
USA NEWS : ਤਾਹੇਸ਼ਾ ਵੇਅ ਨੇ ਨਿਊਜਰਸੀ ਦੀ ਲੈਫਟੀਨੈਂਟ ਗਵਰਨਰ ਵਜੋਂ ਚੁੱਕੀ ਸਹੁੰ
September 11, 2023
USA-NEWS-Tahesha-Way-was-sworn-i

LPTV / Chandigarh

ਵਿਦੇਸ਼ ਡੈਸਕ: ਨਿਊਜਰਸੀ ਸੂਬੇ ਦੇ ਗਵਰਨਰ ਫਿਲ ਮਰਫੀ ਨੇ ਰਾਜ ਦੇ ਅਗਲੇ ਲੈਫਟੀਨੈਂਟ ਗਵਰਨਰ ਵਜੋਂ ਨਿਊਜਰਸੀ ਰਾਜ ਦੇ ਸਕੱਤਰ ਤਾਹੇਸ਼ਾ ਵੇਅ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪਹਿਲੇ ਸ਼ੀਲਾ ਓਲੀਵਰ ਦੀ ਕਿਸੇ ਬਿਮਾਰੀ ਕਾਰਨ ਮੌਤ ਹੋ ਜਾਣ 'ਤੇ ਗਵਰਨਰ ਫਿਲ ਮਰਫੀ ਨੇ ਤਾਹੇਸ਼ਾ ਵੇਅ ਨੂੰ ਨਿਊਜਰਸੀ ਰਾਜ ਦੀ ਅਗਲੀ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਕਿਉਂਕਿ ਰਾਜ ਦੇ ਸੰਵਿਧਾਨ ਨੂੰ ਨਾਮਜ਼ਦਗੀ ਲਈ ਸੈਨੇਟ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਚੀਫ ਜਸਟਿਸ ਸਟੂਅਰਟ ਰਾਬਨਰ ਨੇ ਬੀਤੇ ਦਿਨ ਗਵਰਨਰ ਦੇ ਦਫ਼ਤਰ ਦੇ ਬਾਹਰ ਉਸ ਨੂੰ ਸਹੁੰ ਚੁਕਾਈ ਗਈ। ਸੰਵਿਧਾਨ ਦੇ ਤਹਿਤ ਲੈਫਟੀਨੈਂਟ ਗਵਰਨਰ ਕੋਲ ਕੈਬਨਿਟ ਦਾ ਅਹੁਦਾ ਵੀ ਹੁੰਦਾ ਹੈ।

USA NEWS Tahesha Way was sworn in as the lieutenant governor of New Jersey

local advertisement banners
Comments


Recommended News
Popular Posts
Just Now