RBI ਨੇ ਘੁਟਾਲਿਆਂ ਨੂੰ ਰੋਕਣ ਲਈ ਚੁੱਕਿਆ ਵੱਡਾ ਕਦਮ, ਇਨ੍ਹਾਂ ਨੰਬਰਾਂ ਤੋਂ ਆਉਣਗੇ ਕਾਲ ਤੇ SMS    Kulhad Pizza Couple ਇੰਗਲੈਂਡ ਹੋਇਆ ਸ਼ਿਫਟ, ਏਅਰਪੋਰਟ ਦੀ ਵੀਡੀਓ ਆਈ ਸਾਹਮਣੇ    ਪੰਜਾਬ-ਹਰਿਆਣਾ ਸਮੇਤ 3 ਸੂਬਿਆਂ 'ਚ ED ਦੀ ਛਾਪੇਮਾਰੀ, 72 ਘੰਟਿਆਂ 'ਚ 11 ਕੰਪਨੀਆਂ 'ਤੇ ਕਾਰਵਾਈ, ਲਗਜ਼ਰੀ ਕਾਰਾਂ ਤੇ ਲੱਖਾਂ ਦੀ ਨਕਦੀ ਜ਼ਬਤ    Punjab 95 Postponed: ਦਿਲਜੀਤ ਦੁਸਾਂਝ ਦੀ ਫਿਲਮ 'ਪੰਜਾਬ 95' 7 ਫਰਵਰੀ ਨੂੰ ਨਹੀਂ ਹੋਵੇਗੀ ਰਿਲੀਜ਼    ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਲਿਆ ਇਤਿਹਾਸਕ ਫੈਸਲਾ    Kerala 'ਚ ਮਾਪਿਆਂ ਦੀ ਇਕਲੌਤੀ ਧੀ ਨੂੰ ਫਾਂਸੀ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ    ਮਹਿਲਾ ਡਾਕਟਰ ਨਾਲ ਹੈਵਾਨੀਅਤ, ਦਰਿੰਦੇ ਨੂੰ ਮਰਦੇ ਦਮ ਤੱਕ ਉਮਰ ਕੈਦ, 164 ਦਿਨਾਂ ਬਾਅਦ ਕੋਰਟ ਨੇ ਸੁਣਾਇਆ ਫੈਸਲਾ    Japan ਦੇ ਹੱਥ ਲੱਗਾ 21 ਖਰਬ ਰੁਪਏ ਦਾ ਖਜ਼ਾਨਾ, ਦੁਨੀਆ 'ਤੇ ਕਰੇਗਾ ਰਾਜ, ਭੰਨ੍ਹੇਗਾ China ਦੀ ਆਕੜ    Donald Trump: ਅਮਰੀਕਾ 'ਚ ਇਕ ਵਾਰ ਫਿਰ ਆਇਆ 'ਟਰੰਪ ਯੁੱਗ', ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦਾ ਸੰਭਾਲਿਆ ਅਹੁਦਾ     Canada ਗਏ ਵਿਦਿਆਰਥੀਆਂ ਨੂੰ ਲੈ ਕੇ ਆਈ ਹੈਰਾਨ ਕਰਨ ਵਾਲੀ ਰਿਪੋਰਟ, 20 ਹਜ਼ਾਰ ਭਾਰਤੀ Students 'ਗਾਇਬ'   
Chandigarh : ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਇਹ ਦੋ ਪਲੇਟਫਾਰਮ 10 ਦਿਨਾਂ ਲਈ ਰਹਿਣਗੇ ਬੰਦ
September 16, 2024
These-Two-Platforms-Of-Chandigar

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਤਹਿਤ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (ਆਰ.ਐਲ.ਡੀ.ਏ.) 19 ਸਤੰਬਰ ਤੋਂ ਪਲੇਟਫਾਰਮ ਨੰ. 5 ਅਤੇ 6 ਨੂੰ ਬੰਦ ਕਰੇਗੀ।


ਜਾਣਕਾਰੀ ਮੁਤਾਬਕ ਦੋਵੇਂ ਪਲੇਟਫਾਰਮ 10 ਦਿਨਾਂ ਲਈ ਬੰਦ ਰਹਿਣਗੇ। ਇਸ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਲਗਭਗ 6 ਟਰੇਨਾਂ ਨੂੰ ਪਲੇਟਫਾਰਮ 2 ਅਤੇ 3 'ਤੇ ਸ਼ਿਫਟ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਪਲੇਟਫਾਰਮਾਂ 'ਤੇ ਪਿੱਲਰ ਤਿਆਰ ਹੋ ਚੁੱਕੇ ਹਨ, ਹੁਣ ਉਨ੍ਹਾਂ 'ਤੇ ਗਰਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ, ਜੋ ਚੰਡੀਗੜ੍ਹ ਅਤੇ ਪੰਚਕੂਲਾ ਦੇ ਦੋਵਾਂ ਸਿਰਿਆਂ ਨੂੰ ਜੋੜਨਗੇ।

These Two Platforms Of Chandigarh Railway Station Will Remain Closed For 10 Days

local advertisement banners
Comments


Recommended News
Popular Posts
Just Now
The Social 24 ad banner image