USA : ਹਵਾਈ ਅੱਡੇ 'ਤੇ ਜਹਾਜ਼ ਦੇ ਟਾਈਰਾਂ 'ਚੋਂ ਮਿਲੀ ਵਿਅਕਤੀ ਦੀ ਲਾਸ਼, ਪਾਇਲਟ ਤੇ ਯਾਤਰੀਆਂ ਦੇ ਉਡੇ ਹੋਸ਼    America 'ਚ ਭਾਰਤੀਆਂ ਦੀ ਤਸਕਰੀ, Canada ਦੇ ਕਾਲਜ ਵੀ ਸ਼ਾਮਲ, ED ਨੇ ਮਾਰੇ ਛਾਪੇ, ਕਈ ਹੈਰਾਨ ਕਰਨ ਵਾਲੇ ਖੁਲਾਸੇ    ਸੈਰ ਕਰਨ ਦੇ ਬਹਾਨੇ ਲੈ ਗਏ ਹੋਟਲ 'ਚ, ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਦੋ ਦੋਸਤਾਂ ਨੇ ਕੀਤਾ 19 ਸਾਲਾ ਲੜਕੀ ਨਾਲ ਸ਼ਰਮਨਾਕ ਕਾਰਾ    ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਤਿਆਰੀ 'ਚ, 73.57 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ    ਪੁਲਿਸ ਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਸਰਗਨਾ ਵਿਚਕਾਰ ਮੁੱਠਭੇੜ, ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਥਿਆਰ ਬਰਾਮਦ, ਤਿੰਨ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ    Markfed ਦੇ ਗੋਦਾਮ 'ਚੋਂ ਕਣਕ ਚੋਰੀ, ਮੁਲਜ਼ਮ ਅਦਾਲਤ 'ਚ ਪੇਸ਼, 4 ਮੈਂਬਰੀ ਕਮੇਟੀ ਦਾ ਗਠਨ, ਤਿੰਨ ਅਧਿਕਾਰੀ Suspended    Veer Bal Diwas: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 17 ਬੱਚਿਆਂ ਨੂੰ ਰਾਸ਼ਟਰੀ ਬਾਲ ਐਵਾਰਡ ਨਾਲ ਕੀਤਾ ਸਨਮਾਨਿਤ    Ludhiana 'ਚ ਤੇਜ਼ਧਾਰ ਹਥਿਆਰ ਨਾਲ ਮਾਂ-ਪੁੱਤ ਦਾ ਕਤਲ, ਕਮਰੇ 'ਚੋਂ ਮਿਲੀਆਂ ਲਾਸ਼ਾਂ, ਬਦਬੂ ਕਾਰਨ ਹੋਇਆ ਖੁਲਾਸਾ    Japan Airlines 'ਤੇ Cyber ਹਮਲਾ, ਜਹਾਜ਼ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ, ਟਿਕਟਾਂ ਦੀ ਵਿਕਰੀ 'ਤੇ ਲੱਗੀ ਰੋਕ    Kazakhstan 'ਚ ਐਮਰਜੈਂਸੀ ਲੈਂਡਿੰਗ ਦੌਰਾਨ ਯਾਤਰੀ ਜਹਾਜ਼ ਹੋਇਆ Crash, 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ, ਬਚਾਅ ਕਾਰਜ ਜਾਰੀ   
Sidhu ਜੋੜੇ ਨੂੰ ਜਾਰੀ ਹੋਇਆ Legal notice, ਕੈਂਸਰ ਨੂੰ ਲੈ ਕੇ ਸਿੱਧੂ ਦੇ ਦਾਅਵੇ 'ਤੇ ਡਾਕਟਰਾਂ ਨੇ ਚੁੱਕੇ ਸਵਾਲ
November 27, 2024
Legal-Notice-Issued-To-Sidhu-Cou

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਸੂਤਰਾਂ ਅਨੁਸਾਰ ਸਿਵਲ ਸੁਸਾਇਟੀ ਨੇ ਜੋੜੇ ਨੂੰ ਕਿਹਾ ਹੈ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਜਾਂ ਤਾਂ ਮੁਆਫੀ ਮੰਗਣ ਜਾਂ 100 ਮਿਲੀਅਨ ਡਾਲਰ (850 ਕਰੋੜ ਰੁਪਏ) ਦੇ ਮੁਆਵਜ਼ੇ ਦਾ ਦਾਅਵਾ ਕੀਤਾ ਜਾਵੇਗਾ। ਸਿਵਲ ਸੋਸਾਇਟੀ ਨੇ ਗੁੰਮਰਾਹਕੁੰਨ ਜਾਣਕਾਰੀ ਸਬੰਧੀ ਕੀਤੇ ਗਏ ਦਾਅਵਿਆਂ 'ਤੇ ਵੀ ਸਪੱਸ਼ਟੀਕਰਨ ਮੰਗਿਆ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ, ਜੋ ਸਟੇਜ 4 ਦੇ ਕੈਂਸਰ ਤੋਂ ਪੀੜਤ ਸੀ, ਨੇ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਬਦਲ ਕੇ ਇਸ ਬੀਮਾਰੀ ਨੂੰ ਹਰਾ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ 40 ਦਿਨਾਂ ਵਿੱਚ ਆਪਣੀ ਖੁਰਾਕ ਵਿੱਚ ਬਦਲਾਅ ਕਰਕੇ ਇਸ ਕੈਂਸਰ ਨੂੰ ਹਰਾਇਆ ਹੈ।


ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਲੋਕ ਭੰਬਲਭੂਸੇ ਵਿਚ ਪੈ ਗਏ ਅਤੇ ਐਲੋਪੇਸ਼ੀਆ ਮੈਡੀਸਨ ਨੇ ਵੀ ਇਸ ਦਾ ਵਿਰੋਧ ਕੀਤਾ। ਨਵਜੋਤ ਕੌਰ ਸਿੱਧੂ ਤੋਂ ਪੱਤਰ ਵਿੱਚ ਸਪੱਸ਼ਟੀਕਰਨ ਮੰਗਦਿਆਂ ਸਿਵਲ ਸੁਸਾਇਟੀ ਨੇ ਲਿਖਿਆ ਹੈ ਕਿ ਕੀ ਤੁਸੀਂ ਵੀ ਕੈਂਸਰ ਸਬੰਧੀ ਆਪਣੇ ਪਤੀ ਵੱਲੋਂ ਕੀਤੇ ਗਏ ਦਾਅਵਿਆਂ ਦੀ ਹਮਾਇਤ ਕਰਦੇ ਹੋ, ਤੁਸੀਂ ਜੋ ਵੀ ਐਲੋਪੈਥੀ ਦਵਾਈ ਦਾ ਇਲਾਜ ਕਰਵਾਇਆ ਹੈ, ਉਸ ਦਾ ਤੁਹਾਨੂੰ ਕੋਈ ਲਾਭ ਨਹੀਂ ਹੋਇਆ। ਕੈਂਸਰ ਮੁਕਤ ਹੋਣ ਲਈ ਤੁਸੀਂ ਆਪਣੀ ਖੁਰਾਕ, ਨਿੰਮ ਦੇ ਪੱਤੇ, ਨਿੰਬੂ ਪਾਣੀ, ਤੁਲਸੀ ਦੇ ਪੱਤੇ, ਹਲਦੀ ਦੀ ਵਰਤੋਂ ਕੀਤੀ ਅਤੇ ਐਲੋਪੈਥੀ ਦਵਾਈ ਦੀ ਵਰਤੋਂ ਨਹੀਂ ਕੀਤੀ।


ਇਸ ਦੌਰਾਨ ਛੱਤੀਸਗੜ੍ਹ ਸਿਵਲ ਸੁਸਾਇਟੀ ਦੇ ਕਨਵੀਨਰ ਡਾ. ਕੁਲਦੀਪ ਸੋਲੰਗੀ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਪਤੀ ਦੇ ਦਾਅਵਿਆਂ ਦਾ ਸਮਰਥਨ ਕਰਦੇ ਹੋ, ਤਾਂ 7 ਦਿਨਾਂ ਦੇ ਅੰਦਰ ਪ੍ਰਮਾਣਿਤ ਦਸਤਾਵੇਜ਼ ਪ੍ਰਦਾਨ ਕਰੋ ਤਾਂ ਜੋ ਸਥਿਤੀ ਸਪੱਸ਼ਟ ਹੋ ਸਕੇ ਕਿ ਤੁਸੀਂ ਸਟੇਜ 4 ਵਿੱਚ ਕੈਂਸਰ ਮੁਕਤ ਹੋ।

Legal Notice Issued To Sidhu Couple Doctors Raise Questions On Sidhu s Claim About Cancer

local advertisement banners
Comments


Recommended News
Popular Posts
Just Now
The Social 24 ad banner image