ਇੱਕ ਕਿਲੋ ਸੋਨਾ ਗਾਇਬ ਕਰਨ ਦੇ ਦੋਸ਼ ਚ ਪਿਤਾ ਗ੍ਰਿਫ਼ਤਾਰ, ਪੁੱਤ ਦੀ ਸ਼ਿਕਾਇਤ ’ਤੇ ਕੇਸ ਦਰਜ    ਐਡਮਿੰਟਨ ਦੇ ਗੁਰਦੁਆਰੇ ਚ ਚਾਕੂ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ    ਨੀਦਰਲੈਂਡ ਨੇ ਭਾਰਤ ਨੂੰ 2-0 ਨਾਲ ਹਰਾਇਆ, ਸੈਮੀਫਾਈਨਲ ਲਈ ਆਸਟ੍ਰੇਲੀਆ ਖ਼ਿਲਾਫ਼ ਜਿੱਤ ਜ਼ਰੂਰੀ    ਅੰਮ੍ਰਿਤਸਰ ਹਵਾਈ ਅੱਡੇ ’ਤੇ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਤੋਂ ਕੀਤੀ ਗਈ ਪੁੱਛਗਿੱਛ    ਰੂਸੀ ਤੇਲ ਟੈਂਕਰ ਮਾਮਲੇ ਚ ਭਾਰਤੀ ਕੈਪਟਨ ਗ੍ਰਿਫ਼ਤਾਰ, 10 ਸਾਲ ਤੱਕ ਦੀ ਸਜ਼ਾ ਦਾ ਖ਼ਤਰਾ    ਖੰਡ ਮਹਿੰਗੀ ਹੋਣ ਲਈ ਈਥਾਨੌਲ ਨੀਤੀ ਜ਼ਿੰਮੇਵਾਰ ਨਹੀਂ: ਸਰਕਾਰ    ਨਵੇਂ ਮੋਬਾਈਲ ਦੀ ਜ਼ਿੱਦ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਤੋਂ ਬਾਅਦ ਮਾਂ ਨੇ ਵੀ ਪਹਾੜੀ ਤੋਂ ਮਾਰੀ ਛਾਲ    ਮੁੱਖਵਾਕ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ    ਸਰਕਾਰ ਨੇ ਚੀਨੀ ਦੀਆਂ ਵਧ ਰਹੀਆਂ ਕੀਮਤਾਂ ਨੂੰ ਰੋਕਣ ਅਤੇ ਤਿਉਹਾਰਾਂ ਦੇ ਮੌਸਮ ਦੌਰਾਨ ਇਸ ਦੀ ਉਚਿਤ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ    ਏਐਸਏਪੀ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਆਦਿਲ ਬਰਾੜ ਨੂੰ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਐਲਾਨਿਆ   

ਪੰਜਾਬ ਯੂਨੀਵਰਸਿਟੀ 26 ਸਾਲਾਂ ਦੀ ਕੁੜੀ ਵੱਲੋਂ ਜੀਵਨ ਲੀਲ੍ਹਾ ਕੀਤੀ ਸਮਾਪਤ

Life-Drama-Concluded-By-A-26-yea


ਚੰਡੀਗੜ੍ਹ , 4 ਜੁਲਾਈ 2025 : ਪੰਜਾਬ ਯੂਨੀਵਰਸਿਟੀ 'ਚ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਜਿੱਥੇ ਇਕ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (26) ਵਜੋਂ ਹੋਈ ਹੈ। ਇਸ ਘਟਨਾ ਨਾਲ ਯੂਨੀਵਰਸਿਟੀ ’ਚ ਸਹਿਮ ਦਾ ਮਾਹੌਲ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਦੇ ਕੈਂਪਸ 'ਚ ਫਾਹਾ ਲਾ ਕੇ ਇਕ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (26) ਵਜੋਂ ਹੋਈ ਹੈ। ਜਿਸ ਦੇ ਪਿਤਾ ਯੂਨੀਵਰਸਿਟੀ ’ਚ ਸੁਪਰਡੈਂਟ ਵਜੋਂ ਸੇਵਾ ਨਿਭਾ ਰਹੇ ਹਨ। 

ਦੱਸ ਦਈਏ ਇਸ ਮਾਮਲੇ ’ਚ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿਚ ਉਸ ਨੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਨੋਟ ਵਿਚ ਮ੍ਰਿਤਕਾ ਨੇ ਲਿਖਿਆ, "ਮੈਂ ਜੋ ਕਰ ਰਹੀ ਹਾਂ ਮਰਜ਼ੀ ਨਾਲ ਕਰ ਰਹੀ ਹਾਂ, ਬਸ ਹੋਰ ਬਰਦਾਸ਼ਤ ਨਹੀਂ ਹੋ ਰਿਹਾ।"

ਜ਼ਿਕਰਯੋਗ ਹੈ ਕਿ ਘਰ ’ਚ ਖ਼ੁਸ਼ੀਆਂ ਦਾ ਮਾਹੌਲ ਸੀ ਜੋ ਹੁਣ ਇਸ ਘਟਨਾ ਨਾਲ ਗਮਾਂ ਵਿਚ ਬਦਲ ਗਿਆ ਹੈ। ਕੁੜੀ ਦੀ 2 ਦਿਨ ਬਾਅਦ ਮੰਗਣੀ ਹੋਣੀ ਸੀ। ਜਿਸ ਕਾਰਨ ਘਰ ਵਿਚ ਸ਼ੋਪਿੰਗ ਤੇ ਹੋਰ ਤਿਆਰੀਆਂ ਚੱਲ ਰਹੀਆਂ ਸਨ ਪਰੰਤੂ ਮੰਗਣੀ ਤੋਂ ਪਹਿਲਾਂ ਹੀ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਜਿਸ ਕਾਰਨ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ।

Read More :  ਚੰਡੀਗੜ੍ਹ ਦੀ ਸੁਖਨਾ ਲੇਕ \'ਤੇ ਲੋਕਾਂ \'ਚ ਫੈਲੀ ਦਹਿਸ਼ਤ, 12 ਫੁੱਟ ਦਾ ਮਿਲਿਆ ਅਜਗਰ







Life Drama Concluded By A 26 year old Girl At Punjab University


Popular Posts
Just Now