ਵੱਡੀ ਖ਼ਬਰ: ਕੈਪਟਨ ਅਮਰਿੰਦਰ ਹਸਪਤਾਲ ਚ ਹੋਏ ਦਾਖ਼ਲ
Punjab
February 10, 2026
Punjab ਵੱਡੀ ਖ਼ਬਰ: ਕੈਪਟਨ ਅਮਰਿੰਦਰ ਹਸਪਤਾਲ ਚ ਹੋਏ ਦਾਖ਼ਲ
ਮੋਹਾਲੀ, 10 ਫਰਵਰੀ 2026- ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਹਸਪਤਾਲ ਚ ਦਾਖਲ ਹਨ।
ਦੱਸ ਦਈਏ ਕਿ ਉਹਨਾਂ ਨੂੰ ਗੋਡੇ ਦੀ ਸਮੱਸਿਆ ਸਬੰਧੀ ਬੀਤੇ ਦਿਨੀਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਹ ਬੀਤੇ ਦਿਨੀਂ ਦਾਖ਼ਲ ਹੋਏ ਸੀ ਅਤੇ, ਜਿੱਥੇ ਅੱਜ ਉਨ੍ਹਾਂ ਦੇ ਗੋਡਾ ਬਦਲਣ ਦੀ ਸਰਜਰੀ ਹੋ ਗਈ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਸਿਫ਼ਟ ਕਰ ਦਿੱਤਾ ਗਿਆ।
ਡਾਕਟਰਾਂ ਦੀ ਇੱਕ ਮਾਹਿਰ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ।
Big News Captain Amarinder Admitted To Hospital
Comments
Recommended News
Popular Posts
Just Now