Trump ਦੀ ਸਖਤੀ ਕਾਰਨ America 'ਚ ਵਪਾਰੀ ਚਿੰਤਾ 'ਚ, ਲੇਬਰ ਲਈ ਦੁੱਗਣੇ ਰੇਟ 'ਤੇ ਵੀ ਨਹੀਂ ਮਿਲ ਰਹੇ ਕਾਮੇ    America ’ਚ ਪਰਵਾਸੀਆਂ ਦੀ ਵੱਡੇ ਪੱਧਰ ’ਤੇ ਦੇਸ਼ ਨਿਕਾਲਾ ਮੁਹਿੰਮ ਦਾ ਵਿਰੋਧ ਸ਼ੁਰੂ, California ’ਚ ਲੋਕਾਂ ਨੇ ਕੀਤਾ ਰੋਸ ਮਾਰਚ    Gaza ਪੱਟੀ 'ਤੇ ਕਬਜ਼ਾ ਕਰੇਗਾ ਅਮਰੀਕਾ, ਨੇਤਨਯਾਹੂ ਨਾਲ ਮੁਲਾਕਾਤ ਤੋਂ ਬਾਅਦ Donald Trump ਦਾ ਵੱਡਾ ਐਲਾਨ    Pakistan ਤੋਂ ਭਾਰਤ ਪਹੁੰਚੀਆਂ 400 ਹਿੰਦੂਆਂ ਦੀਆਂ ਅਸਥੀਆਂ    Government Jobs: ਪੰਜਾਬ ਸਰਕਾਰ ਨੇ ਖੇਤੀ ਕਾਨੂੰਨ ਵਿਰੋਧੀ ਧਰਨੇ ਦੌਰਾਨ ਮਾਰੇ ਗਏ ਕਿਸਾਨਾਂ ਦੇ 597 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ     50 ਤੋਂ ਵੱਧ ਪਿੰਡਾਂ ਦੇ ਕਿਸਾਨ ਟਿਊਬਵੈੱਲ ਦਾ ਪਾਣੀ ਲੈ ਕੇ ਖਨੌਰੀ ਸਰਹੱਦ ਪੁੱਜੇ, ਕਿਸਾਨ ਆਗੂ Jagjit Singh ਡੱਲੇਵਾਲ ਦਾ ਮਰਨ ਵਰਤ ਜਾਰੀ    Delhi ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸੀਐਮ ਆਤਿਸ਼ੀ ਖਿਲਾਫ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ    Jalandhar 'ਚ ਵਾਪਰਿਆ ਵੱਡਾ ਹਾਦਸਾ, School Bus ਤੇ ਕੈਂਟਰ ਵਿਚਕਾਰ ਜ਼ਬਰਦਸਤ ਟੱਕਰ ਤੋਂ ਬਾਅਦ ਆਪਸ 'ਚ ਟਕਰਾਏ 4 ਵਾਹਨ    Traveling Maharashtra Hilly Areas: ਜੇਕਰ ਤੁਸੀਂ ਵੀ ਹੋ ਪਹਾੜੀ ਇਲਾਕਿਆਂ 'ਚ ਘੁੰਮਣ ਦੇ ਸ਼ੌਕੀਨ ਤਾਂ ਮਹਾਰਾਸ਼ਟਰ ਦੀਆਂ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਾਓ, ਯਾਤਰਾ ਬਣ ਜਾਵੇਗੀ ਯਾਦਗਾਰ     Punjab 'ਚ ਨਹੀਂ ਰੁਕ ਰਿਹਾ ਧਮਾਕਿਆਂ ਦਾ ਦੌਰ : Amritsar 'ਚ ਪੁਲਿਸ ਚੌਕੀ 'ਤੇ ਫਿਰ Grenade ਹਮਲਾ, ਥਾਣਾ ਕਰਵਾਇਆ ਖਾਲੀ   
'ਮੋਦੀ' ਨਾਲ ਫੇਰੇ ਲਏਗੀ ਬਿਊਟੀ ਕੁਈਨ 'ਸੁਸ਼ਮਿਤਾ ਸੇਨ', 47 ਸਾਲ ਦੀ ਉਮਰ 'ਚ ਬੱਝੇਗੀ ਵਿਆਹ ਦੇ ਬੰਧਨ 'ਚ !
July 15, 2022
Beauty-queen-Sushmita-Sen-will-g

LPTV / Chandigarh

ਲਾਈਵ ਪੰਜਾਬੀ ਬਿਊਰੋ : ਮਿਸ ਯੂਨੀਵਰਸ ਰਹੀ ਸੁਸ਼ਮਿਤਾ ਸੇਨ 47 ਸਾਲ ਦੀ ਉਮਰ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੇ ਮੌਜ਼ੂਦਾ ਬੁਆਏਫ੍ਰੈਂਡ ਤੇ IPL ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਨੂੰ ਕਰੀਬ 6 ਵਜੇ ਲਲਿਤ ਮੋਦੀ ਨੇ ਟਵਿੱਟਰ ਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨਾਲ ਵਿਆਹ ਹੋਣ ਦਾ ਐਲਾਨ ਕੀਤਾ।ਉਨ੍ਹਾਂ ਨੇ ਆਪਣੇ ਟਵੀਟ ਵਿਚ ਸੁਸ਼ਮਿਤਾ ਸੇਨ ਨੂੰ ਬੈਟਰ ਹਾਫ ਦੱਸਿਆ। ਇਹ ਖ਼ਬਰ ਦੇਖਦੇ ਹੀ ਦੇਖਦੇ ਮੀਡੀਆ ਵਿਚ ਵਿਚ ਅੱਗ ਵਾਂਗੂ ਫੈਲ ਗਈ, ਜਿਸ ਤੋਂ ਅੱਧੇ ਘੰਟੇ ਬਾਅਦ ਲਲਿਤ ਮੋਦੀ ਨੇ ਦੂਜਾ ਟਵੀਟ ਕੀਤਾ।
ਇਸ ਵਿਚ ਉਨ੍ਹਾਂ ਨੇ ਲਿਖਿਆ, ਸਾਫ਼ ਕਰ ਦੇਵਾਂ ਕਿ ਵਿਆਹ ਨਹੀਂ ਹੋਇਆ ਹੈ, ਇਕ-ਦੂਜੇ ਨੂੰ ਡੇਟ ਕਰ ਰਹੇ ਹਾਂ… ਜਲਦ ਵਿਆਹ ਵੀ ਹੋਵੇਗਾ। ਇਸ ਟਵੀਟ ਤੋਂ ਸਾਫ ਹੈ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਹਨ ਤੇ ਜਲਦ ਹੀ ਇਸ ਦਾ ਐਲਾਨ ਵੀ ਹੋਵੇਗਾ।
ਇਕ ਸਮਾਂ ਸੀ ਜਦੋਂ ਸੁਸ਼ਮਿਤਾ ਸੇਨ ਦਾ ਨਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਨਾਲ ਜੁੜਿਆ ਹੋਇਆ ਸੀ। ਦੋਵਾਂ ਦੀਆਂ ਪ੍ਰੇਮ ਕਹਾਣੀਆਂ ਕਾਫੀ ਆਮ ਸਨ। ਪਰ ਇਸ ਵਾਰ ਸੁਸ਼ਮਿਤਾ ਦੀ ਲਲਿਤ ਮੋਦੀ ਨਾਲ ਡੇਟਿੰਗ ਦੀਆਂ ਖਬਰਾਂ ਨੇ ਤੂਫਾਨ ਮਚਾ ਦਿੱਤਾ ਹੈ।

Beauty queen Sushmita Sen will get married with Modi at the age of 47

local advertisement banners
Comments


Recommended News
Popular Posts
Just Now
The Social 24 ad banner image