ਹੁਸ਼ਿਆਰਪੁਰ ਨਗਰ ਨਿਗਮ ਚੋਣਾਂ : ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ    ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਾਧੂ ਸਿੰਘ ਝੱਜ ਦੀ ਪੁਸਤਕ ‘ਸੱਚ ਛੁਪਦਾ ਨਹੀਂ’ ਅਤੇ ਗੀਤ ‘ਚਾਨਣ’ ਲੋਕ ਅਰਪਣ    ਚੰਨੀ ਦੇ ਘਰ ਮੀਟਿੰਗ ‘ਤੇ ਰਾਜਾ ਵੜਿੰਗ ਦੀ ਪ੍ਰਤੀਕਿਰਿਆ, ਬੋਲੇ- ਇਸ ‘ਚ ਕੋਈ ਚਿੰਤਾ ਦੀ ਗੱਲ ਨਹੀਂ    ਪਤੀ ਨੂੰ ਮਾਰ ਕੇ ਬਾਥਰੂਮ ‘ਚ ਦੱਬਿਆ, ਉਤੇ ਲੁਆ ਦਿੱਤੀਆਂ ਟਾਈਲਾਂ, 45 ਦਿਨਾਂ ਮਗਰੋਂ ਇੰਝ ਖੁੱਲ੍ਹਿਆ ਰਾਜ਼    ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ    ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ    ਸਰਕਾਰ ਨੇ ਈ-ਰਿਕਸ਼ਾ ਨੂੰ ਦੂਰ ਤੋਂ ਰੋਕਣ ਵਾਲੀਆਂ ਐਪਾਂ 'ਤੇ ਕੀਤੀ ਸਖ਼ਤੀ    ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਕਤਲ ਕੇਸ ’ਚ ਆਇਆ ਵੱਡਾ ਫ਼ੈਸਲਾ, ਜਾਣੋ ਕਤਲ ਵਾਲੇ ਦਿਨ ਤੋਂ ਸਜ਼ਾ ਤੱਕ ਸਾਰੀ ਕਹਾਣੀ    Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ    ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ   
ਰਾਤ ਨੂੰ ਜਾਗਦੇ ਰਹਿਣ ਅਤੇ ਦਿਨ ਸਮੇਂ ਸੌਣ ਨਾਲ ਛੇਤੀ ਬੁੱਢਾ ਹੋ ਜਾਂਦਾ ਦਿਮਾਗ਼
June 7, 2025
Staying-Awake-At-Night-And-Sleep

Health : ਅੱਜ ਦੇ ਸਮੇਂ ਵਿੱਚ ਨੌਜਵਾਨ ਦੇਰ ਰਾਤ ਤੱਕ ਫੋਨ ਵਰਤਦੇ ਹਨ। ਜਾਂ ਕੋਈ ਹੋਰ ਕੰਮ ਦੇ ਕਰਕੇ ਰਾਤ ਨੂੰ ਦੇਰ ਰਾਤ ਨਾਲ ਸੋਂਦੇ ਹਨ। ਜਿਸ ਦਾ ਕਰਕੇ ਦਿਨ ਵਿਚ ਉਨ੍ਹਾਂ ਕੋਲ ਨਾ ਤਾਂ ਸਹੀ ਢੰਗ ਨਾਲ ਕੋਈ ਕੰਮ ਹੁੰਦਾ ਤੇ ਨਾ ਹੀ ਉਹ ਕਿਸੇ ਕੰਮ ਵਿੱਚ ਆਪਣਾ ਧਿਆਨ ਲਗਾ ਸਕਦੇ ਹਨ। ਇਸ ਤਰ੍ਹਾਂ ਕਰਕੇ ਦਿਨ ਵਿੱਚ ਨੀਂਦ ਆਉਂਦੀ ਹੈ। ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਰਾਤ ਨੂੰ ਦੇਰ ਨੂੰ ਸੌਣ ਵਾਲੇ ਵਿਅਕਤੀ ਨੂੰ ਉਮਰ ਦੇ ਨਾਲ ਬੌਧਿਕ ਗਿਰਾਵਟ ਦਾ ਖਤਰਾ ਸਵੇਰੇ ਛੇਤੀ ਉੱਠਣ ਵਾਲੇ ਵਿਅਕਤੀ ਦੀ ਤੁਲਨਾ ’ਚ ਜ਼ਿਆਦਾ ਹੁੰਦਾ ਹੈ।

ਨੀਦਰਲੈਂਡਜ਼ ਦੇ ਯੂਨੀਵਰਸਿਟੀ ਮੈਡੀਕਲ ਸੈਂਟਰ ਗ੍ਰੋਨਿੰਗਨ ਦੀ ਲੇਖਕ ਐਨਾ ਵੇਨਜ਼ਲਰ ਨੇ ਕਿਹਾ ਕਿ 10 ਸਾਲਾਂ ਦੀ ਮਿਆਦ ’ਚ ਇਕ ਦਿਮਾਗੀ ਟੈਸਟ ’ਤੇ ਲਗਭਗ 23,800 ਭਾਗੀਦਾਰਾਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਦਿਆਂ ਅਧਿਐਨ ’ਚ ਪਾਇਆ ਗਿਆ ਕਿ ਰਾਤ ਦੇਰ ਨਾਲ ਸੌਣ ਵਾਲੇ ਲੋਕ ਸਵੇਰੇ ਛੇਤੀ ਉੱਠਣ ਵਾਲੇ ਲੋਕਾਂ ਨਾਲੋਂ ਬੌਧਿਕ ਤੌਰ ’ਤੇ ਛੇਤੀ ਬਜ਼ੁਰਗ ਹੁੰਦੇ ਹਨ। ਇਹ ਖੋਜ ‘ਦਿ ਜਰਨਲ ਆਫ ਪ੍ਰੀਵੈਨਸ਼ਨ ਆਫ ਅਲਜ਼ਾਈਮਰ ਡਿਜ਼ੀਜ਼’ ’ਚ ਪ੍ਰਕਾਸ਼ਿਤ ਹੋਈ ਹੈ।

ਵੈਨਜ਼ਲਰ ਨੇ ਕਿਹਾ ਕਿ ਗੈਰ-ਸਿਹਤਮੰਦ ਵਿਵਹਾਰ ਜਿਵੇਂ ਕਿ ਸਿਗਰਟ ਪੀਣਾ, ਸ਼ਰਾਬ ਪੀਣਾ ਅਤੇ ਗੈਰ-ਸਿਹਤਮੰਦ ਖਾਣਾ ਸ਼ਾਮ ਨੂੰ ਅਕਸਰ ਹੁੰਦਾ ਹੈ। ਵੈਨਜ਼ਲਰ ਨੇ ਕਿਹਾ ਕਿ ਬੌਧਿਕ ਸਮਰਥਾ ’ਚ ਇਹ ਗਿਰਾਵਟ ਉਨ੍ਹਾਂ ਦੀ ਨੀਂਦ ਦੀ ਖਰਾਬ ਤਾਲ ਨਾਲ ਸਬੰਧਤ ਹੋ ਸਕਦੀ ਹੈ।


Read more : ਰਾਤ ਨੂੰ ਜਾਗਦੇ ਰਹਿਣ ਅਤੇ ਦਿਨ ਸਮੇਂ ਸੌਣ ਨਾਲ ਛੇਤੀ ਬੁੱਢਾ ਹੋ ਜਾਂਦਾ ਦਿਮਾਗ਼











Staying Awake At Night And Sleeping During The Day Makes The Mind Age Quickly

local advertisement banners
Comments


Recommended News
Popular Posts
Just Now