Turkish stray dogs : ਤੁਰਕੀ 'ਚ ਕੁੱਤਿਆਂ ਦਾ ਮਿਟੇਗਾ ਨਾਮੋਨਿਸ਼ਾਨ, 40 ਲੱਖ ਕੁੱਤਿਆਂ ਨੂੰ ਉਤਾਰਿਆ ਜਾਵੇਗਾ ਮੌਤ ਦੇ ਘਾਟ? ਵਿਰੋਧ 'ਚ ਪਸ਼ੂ ਪ੍ਰੇਮੀ ਉਤਰੇ ਸੜਕਾਂ 'ਤੇ
July 30, 2024
Admin / International
ਇੰਟਰਨੈਸ਼ਨਲ ਡੈਸਕ : ਤੁਰਕੀ ਵਿਚ ਸੜਕਾਂ ਦੇ ਕੁੱਤਿਆਂ ਦੀ ਕੁੱਲ ਆਬਾਦੀ ਲਗਪਗ 40 ਲੱਖ ਹੈ। ਆਵਾਰਾ ਕੁੱਤਿਆਂ ਦੀ ਭਰਮਾਰ ਏਨੀ ਵੱਧ ਗਈ ਹੈ ਕਿ ਸ਼ਹਿਰੀਆਂ ਦਾ ਜਿਊਣਾ ਦੁੱਭਰ ਹੋ ਗਿਆ ਹੈ ਅਤੇ ਸੜਕ 'ਤੇ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਤੁਰਕੀ ਸਰਕਾਰ ਨੇ ਇਸ ਨਾਲ ਨਜਿੱਠਣ ਲਈ ਕਾਨੂੰਨ ਬਣਾਇਆ ਹੈ, ਜਿਸ ਕਾਰਨ ਦੇਸ਼ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
ਕੀ ਆਵਾਰਾ ਕੁੱਤਿਆਂ ਨੂੰ ਮਾਰਿਆ ਜਾਵੇਗਾ?
ਤੁਰਕੀ ਦੇ ਵਿਧਾਇਕਾਂ ਨੇ ਦੇਸ਼ ਦੀਆਂ ਸੜਕਾਂ ਤੋਂ ਲੱਖਾਂ ਅਵਾਰਾ ਕੁੱਤਿਆਂ ਨੂੰ ਹਟਾਉਣ ਲਈ ਬਣਾਏ ਗਏ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਪਸ਼ੂ ਪ੍ਰੇਮੀਆਂ ਨੂੰ ਡਰ ਹੈ ਕਿ ਕਈ ਕੁੱਤਿਆਂ ਨੂੰ ਮਾਰ ਦਿੱਤਾ ਜਾਵੇਗਾ ਜਾਂ ਅਲੱਗ-ਥਲੱਗ ਥਾਵਾਂ 'ਤੇ ਰੱਖਿਆ ਜਾਵੇਗਾ।
Dogs In Turkey Will Be Demarcated 4 Million Dogs Will Be Taken Down Lack Of Death
Comments
Recommended News
Popular Posts
Just Now