Ahmedabad Plane Crash: ਅਹਿਮਦਾਬਾਦ 'ਚ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ    ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ 'ਚ 241 ਲੋਕਾਂ ਦੀ ਮੌ.ਤ, ਇੱਕ ਯਾਤਰੀ ਦੀ ਬਚੀ ਜਾਨ    ਤੇਜ਼ ਰਫ਼ਤਾਰ ਸਕਾਰਪੀਓ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦਰੜਿਆ    ਪੰਜਾਬ 'ਚ ਸਰਕਾਰੀ ਛੁੱਟੀ ਦੇ ਬਾਵਜੂਦ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ    ਪੰਜਾਬ 'ਚ ਹੀਟਵੇਵ ਸਬੰਧੀ ਰੈੱਡ ਅਲਰਟ ਜਾਰੀ, ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ    ਲਾਰਡਜ਼ ਸਟੇਡੀਅਮ 'ਚ ਸਟੀਵ ਸਮਿਥ ਨੇ ਐਲਨ ਬਾਰਡਰ ਤੇ ਵਿਵੀਅਨ ਰਿਚਰਡਸ ਦਾ ਰਿਕਾਰਡ ਤੋੜਿਆ    CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਜਲੰਧਰ 'ਚ ਨਵੇਂ ਸਪੋਰਟਸ ਹੱਬ ਦਾ ਉਦਘਾਟਨ    WTC Final: ਆਸਟ੍ਰੇਲੀਆ ਦੀ ਪਹਿਲੀ ਪਾਰੀ 212 ਦੌੜਾਂ 'ਤੇ ਸਿਮਟੀ, ਦੋ ਵਿਕਟ ਗੁਆ ਕੇ ਦੱਖਣੀ ਅਫਰੀਕਾ ਪਾਰੀ ਜਾਰੀ    CM ਭਗਵੰਤ ਮਾਨ ਤੇ ਕੇਜਰੀਵਾਲ ਨੇ ਰਗਬੀ ਵਿਸ਼ਵ ਲਈ 25,000 ਰਗਬੀ ਗੇਂਦਾਂ ਦੀ ਖੇਪ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ    ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਲਾਂਚ ਕੀਤਾ ਜਾਣ ਵਾਲਾ ਐਕਿਸਓਮ -4 ਮਿਸ਼ਨ ਨੂੰ ਚੌਥੀ ਵਾਰ ਮੁਲਤਵੀ   
ਈਰਾਨ : ਈਰਾਨ 'ਚ ਹਮਾਸ ਮੁਖੀ ਇਸਮਾਈਲ ਹਾਨੀਆ ਦੀ ਹੱਤਿਆ
July 30, 2024
Iran-Assassination-Of-Hamas-Chie

Admin / International

ਇੰਟਰਨੈਸ਼ਨਲ ਡੈਸਕ :ਹਮਾਸ ਦੇ ਸਿਆਸੀ ਵਿੰਗ ਦੇ ਮੁਖੀ ਇਸਮਾਈਲ ਹਾਨੀਆ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸਮਾਈਲ ਹਾਨੀਆ ਦੀ ਈਰਾਨ ਵਿਚ ਹੱਤਿਆ ਕਰ ਦਿੱਤੀ ਗਈ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਖਬਰਾਂ ਮੁਤਾਬਕ ਤਹਿਰਾਨ ਵਿਚ ਇਸਮਾਈਲ ਹਾਨੀਆ ਦੇ ਘਰ 'ਤੇ ਹਮਲਾ ਕੀਤਾ ਗਿਆ, ਜਿਸ 'ਚ ਇਸਮਾਈਲ ਹਾਨੀਆ ਅਤੇ ਉਸ ਦਾ ਇਕ ਬਾਡੀਗਾਰਡ ਮਾਰਿਆ ਗਿਆ।

ਈਰਾਨ ਰੈਵੋਲਿਊਸ਼ਨਰੀ ਗਾਰਡਜ਼ ਦੇ ਜਨ ਸੰਪਰਕ ਵਿਭਾਗ ਨੇ ਕਿਹਾ ਕਿ ਹਮਲਾ ਬੁੱਧਵਾਰ ਸਵੇਰੇ ਹੋਇਆ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬਿਆਨ ਵਿਚ ਇਸਮਾਈਲ ਹਾਨੀਆ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਗਿਆ ਹੈ ਅਤੇ ਫਲਸਤੀਨ ਦੇ ਲੋਕਾਂ ਲਈ ਸਮਰਥਨ ਦਾ ਪ੍ਰਗਟਾਵਾ ਕੀਤਾ ਗਿਆ ਹੈ। ਹਮਾਸ ਨੇ ਵੀ ਇਕ ਬਿਆਨ ਜਾਰੀ ਕਰਕੇ ਇਸਮਾਈਲ ਹਾਨੀਆ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਕਤਲ ਦਾ ਇਜ਼ਰਾਈਲ 'ਤੇ ਵੀ ਦੋਸ਼ ਲਗਾਇਆ ਹੈ। ਹਾਲਾਂਕਿ ਇਜ਼ਰਾਈਲ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਸਮਾਈਲ ਹਾਨੀਆ ਨੇ ਈਰਾਨ ਦੇ ਨਵੇਂ ਰਾਸ਼ਟਰਪਤੀ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ ਅਤੇ ਈਰਾਨ ਦੇ ਸੁਪਰੀਮ ਲੀਡਰ ਨਾਲ ਵੀ ਮੁਲਾਕਾਤ ਕੀਤੀ ਸੀ।

Iran Assassination Of Hamas Chief Ismail Hania In Iran

local advertisement banners
Comments


Recommended News
Popular Posts
Just Now