ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਅਮਰੀਕਾ ਦੀ ਸਟੇਟ ਵਾਸ਼ਿੰਗਟਨ ਦੀ ਸਿਟੀ ਵਿਚ ਬੈਲਿੰਗਹੈਮ ਵਿਖੇ ਪੰਜਾਬੀ ਸਾਹਿਤ, ਸੰਗੀਤ ਤੇ ਕਲਾ ਮੰਚ ਬੈਲਿੰਗਹੈਮ ">
Ration Card New Instructions: ਜਲਦੀ ਕਰਵਾ ਲਓ ਇਹ ਜ਼ਰੂਰੀ ਕੰਮ, ਕੱਟੇ ਜਾਣਗੇ ਰਾਸ਼ਨ ਕਾਰਡ 'ਚੋਂ ਨਾਂ, ਨਹੀਂ ਮਿਲੇਗਾ ਕਣਕ ਦਾ ਇਕ ਵੀ ਦਾਣਾ    ਅਨੋਖਾ ਮਾਮਲਾ : ਚੋਰ ਨੇ ਵਿਖਾਈ ਦਰਿਆਦਿਲੀ, ਚੋਰੀ ਕੀਤੇ ਜ਼ਰੂਰੀ ਕਾਗਜ਼ ਪੱਤਰ ਪੀੜਤ ਵਿਅਕਤੀ ਨੂੰ ਡਾਕ ਰਾਹੀਂ ਕੀਤੇ ਵਾਪਸ    Chandigarh : ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਇਹ ਦੋ ਪਲੇਟਫਾਰਮ 10 ਦਿਨਾਂ ਲਈ ਰਹਿਣਗੇ ਬੰਦ     ਕਾਰੋਬਾਰੀਆਂ ਨੂੰ ਝਟਕਾ : ਪੰਜਾਬ 'ਚ ਕੁਲੈਕਟਰ ਰੇਟਾਂ 'ਚ ਹੋਣ ਲੱਗਾ ਵਾਧਾ, ਹੁਣ ਜਾਇਦਾਦ ਖਰੀਦਣੀ ਹੋਵੇਗੀ ਮਹਿੰਗੀ     Golden Temple : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਲਈ ਸਖਤ ਚੇਤਾਵਨੀ ਜਾਰੀ    ਮਰਿਆ ਨੌਜਵਾਨ ਅਚਾਨਕ ਉੱਠ ਕੇ ਕਰਨ ਲੱਗਾ ਡਾਂਸ! ਵੀਡੀਓ ਵਾਇਰਲ    Aditi Rao Hydari-Siddharth Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਦਿਤੀ ਰਾਓ ਹੈਦਰੀ ਤੇ ਸਿਧਾਰਥ    Vande Metro: ਦੇਸ਼ ਨੂੰ ਅੱਜ ਮਿਲੇਗੀ ਪਹਿਲੀ ਵੰਦੇ ਮੈਟਰੋ, PM ਮੋਦੀ ਦਿਖਾਉਣਗੇ ਹਰੀ ਝੰਡੀ, ਯਾਤਰਾ ਦਾ ਘਟੇਗਾ ਸਮਾਂ, ਪੜ੍ਹੋ ਪੂਰੀ ਖਬਰ    2017 'ਚ NEET ਦੇ ਟਾਪਰ ਰਹੇ ਐੱਮਡੀ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ 'ਚ ਮੌਤ, ਇਲਾਕੇ 'ਚ ਫੈਲੀ ਸਨਸਨੀ    Amritsar: ਦਿਨ-ਦਿਹਾੜੇ ਸੈਂਟਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼, ਨੌਜਵਾਨਾਂ ਨੇ ਚੋਰਾਂ ਦਾ ਕੀਤਾ ਛਿੱਤਰ-ਪਰੇਡ   
ਪ੍ਰੋਗਰਾਮ 'ਜ਼ਫ਼ਰਨਾਮਾ ਫਤਹਿ ਦਾ ਪੱਤਰ' ਕਰਵਾਇਆ, ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜਨਾ ਸਾਡਾ ਮੁੱਖ ਉਦੇਸ਼ : ਸੁਰਿੰਦਰ ਸਿੰਘ ਧਨੋਆ
August 6, 2024
The-program-zafarnama-fateh-da-p

Admin / International

ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਅਮਰੀਕਾ ਦੀ ਸਟੇਟ ਵਾਸ਼ਿੰਗਟਨ ਦੀ ਸਿਟੀ ਵਿਚ ਬੈਲਿੰਗਹੈਮ ਵਿਖੇ ਪੰਜਾਬੀ ਸਾਹਿਤ, ਸੰਗੀਤ ਤੇ ਕਲਾ ਮੰਚ ਬੈਲਿੰਗਹੈਮ ਤੇ ਪੰਜਾਬ ਲੋਕ ਰੰਗ ਤੇ ਲੇਖਕ ਤੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਵੱਲੋਂ ਪ੍ਰੋਗਰਾਮ ਜ਼ਫ਼ਰਨਾਮਾ ਫਤਹਿ ਦਾ ਪੱਤਰ ਕਰਵਾਇਆ ਗਿਆ। ਇਹ ਪ੍ਰੋਗਰਾਮ ਮੈਰੀਡੀਅਨ ਸੀਨੀਅਰ ਹਾਈ ਸਕੂਲ ਬੈਲਿੰਗਹੈਮ, ਵਾਸ਼ਿੰਗਟਨ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਲੋਕਾਂ ਨੇ ਬੱਚਿਆਂ ਸਮੇਤ ਸ਼ਮੂਲੀਅਤ ਕੀਤੀ। ਲੋਕਾਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਇਸ ਦੌਰਾਨ ਪੰਜਾਬੀ ਸਾਹਿਤ, ਸੰਗੀਤ ਤੇ ਕਲਾ ਮੰਚ ਬੈਲਿੰਘਮ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ। ਤੇਜ਼ ਗਰਮੀ ਤੇ ਏਸੀ ਖ਼ਰਾਬ ਹੋਣ ਦੇ ਬਾਵਜੂਦ ਸੰਗਤਾਂ ਨੇ ਸ਼ੋਅ ਦੇ ਖਤਮ ਹੁਣ ਤਕ ਆਰਾਮ ਨਾਲ ਬੈਠ ਸਾਰਾ ਸ਼ੋਅ ਦੇਖਿਆ। ਇਸ ਸ਼ੋਅ ਦਾ ਮੁੱਖ ਉਦੇਸ਼ ਆਉਣ ਵਾਲੀ ਪੀੜ੍ਹੀ ਨੂੰ ਧਰਮ ਨਾਲ ਜੋੜਨਾ ਸੀ। ਅਜਿਹੇ ਪ੍ਰੋਗਰਾਮ ਹੋਰ ਹੋਣ ਤਾਂ ਜੋ ਨਵੀ ਪੀੜ੍ਹੀ ਧਰਮ ਨਾਲ ਜੁੜ ਸਕੇ। ਇਸ ਦੌਰਾਨ ਸੁਰਿੰਦਰ ਸਿੰਘ ਧਨੋਆ ਨੇ ਦੱਸਿਆ ਅਮਰੀਕਾ ਤੇ ਕੈਨੇਡਾ ਦੇ ਸ਼ੋਅ ਤੋਂ ਬਾਅਦ ਸਾਡੀ ਸਾਰੀ ਟੀਮ ਪੰਜਾਬ ਵਿਚ ਵੀ ਸ਼ੋਅ ਕਰਨ ਜਾਵੇਗੀ ਤੇ ਪੰਜਾਬੀ ਸਾਹਿਤ, ਸੰਗੀਤ ਤੇ ਕਲਾ ਮੰਚ ਬੈਲਿੰਘਮ ਵੱਲੋਂ ਆਏ ਹੋਏ ਟੀਮ ਦਾ ਸਨਮਾਨ ਕੀਤਾ ਤੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ। 




The program zafarnama fateh da patra was conducted surinder singh dhanoa

local advertisement banners
Comments


Recommended News
Popular Posts
Just Now
The Social 24 ad banner image