ਸੂਬੇ ਦੇ ਸਰਪੰਚਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫ਼ਾ, 10,000 ਰੁ. ਪ੍ਰਤੀ ਮਹੀਨਾ ਮਿਲੇਗਾ ਮਾਣਭੱਤਾ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ    Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO    ਵਿਆਹ ਦੇ ਚਾਰ ਮਹੀਨੇ ਬਾਅਦ ਹੀ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ    ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ    ਚੰਡੀਗੜ੍ਹ MP ਨੂੰ ਪੰਜਾਬ ਕਾਂਗਰਸ ‘ਚ ਬਦਲਾਅ ਮਨਜ਼ੂਰ ਨਹੀਂ, ਕਰੀਬ 70 ਆਗੂਆਂ ਨੂੰ ਦਿੱਲੀ ਬੁਲਾਇਆ, ਮੈਨੂੰ ਨਹੀਂ ਪੁੱਛਿਆ- ਮਨੀਸ਼ ਤਿਵਾੜੀ    ਨਿਹੰਗਾਂ ਨੇ ਉਤਰਾਖੰਡ ਵਿੱਚ ਗੁਰਦੁਆਰੇ ਤੋਂ ਛੱਡਿਆ ਕਬਜਾ, ਪੰਜਾਬ ਤੋਂ ਪਹੁੰਚੇ ਜੱਥੇ ਨੇ ਮਨਾਇਆ, 4 ਦਿਨਾਂ ਬਾਅਦ ਪਰਤੇ ਵਾਪਸ    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ    ਅਦਾਕਾਰ ਪ੍ਰਕਾਸ਼ ਰਾਜ ਦੀਆਂ ਵਧੀਆਂ ਮੁਸ਼ਕਿਲਾਂ! ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ   
ਖੌਫਨਾਕ ਹਾਦਸਾ : ਯਾਤਰੀ ਬੱਸ ਖੱਡ 'ਚ ਡਿੱਗੀ, 37 ਦੀ ਮੌ*ਤ, ਕਈ ਜ਼ਖਮੀ
November 13, 2025
Horrific-accident-passenger-bus-
America

ਖੌਫਨਾਕ ਹਾਦਸਾ : ਯਾਤਰੀ ਬੱਸ ਖੱਡ 'ਚ ਡਿੱਗੀ, 37 ਦੀ ਮੌ*ਤ, ਕਈ ਜ਼ਖਮੀ

ਨਵੀਂ ਦਿੱਲੀ/ਲੀਮਾ, 13 ਨਵੰਬਰ, 2025: ਦੱਖਣੀ ਪੇਰੂ ਤੋਂ ਬੁੱਧਵਾਰ ਤੜਕੇ ਇੱਕ ਦਹਿਲਾ ਦੇਣ ਵਾਲਾ ਸੜਕ ਹਾਦਸਾ ਸਾਹਮਣੇ ਆਇਆ ਹੈ। ਪਹਿਲੀ ਜਾਣਕਾਰੀ ਮੁਤਾਬਕ, ਇੱਕ ਯਾਤਰੀ ਬੱਸ ਪਿਕਅੱਪ ਟਰੱਕ ਨਾਲ ਟਕਰਾ ਕੇ ਬੇਕਾਬੂ ਹੋ ਗਈ ਅਤੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਵੀਭਤਸ ਹਾਦਸੇ ਵਿੱਚ ਘੱਟੋ-ਘੱਟ 37 ਲੋਕਾਂ ਦੀ ਜਾਨ ਚਲੀ ਗਈ, ਜਦਕਿ 13 ਯਾਤਰੀ ਗੰਭੀਰ ਜ਼ਖਮੀ ਹੋਏ ਹਨ।

ਟੱਕਰ ਤੋਂ ਬਾਅਦ ਬੱਸ ਸਿੱਧੀ ਖਾਈ ਵਿਚ ਲੁੜਕੀ

Arequipa ਖੇਤਰ ਦੇ ਸਿਹਤ ਅਧਿਕਾਰੀ ਵਾਲਟਰ ਓਪੋਰਟੋ ਨੇ ਸਥਾਨਕ ਰੇਡੀਓ RPP ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੱਸ ਨੇੜੇ ਆ ਰਹੀ ਪਿਕਅੱਪ ਨਾਲ ਟਕਰਾਈ ਅਤੇ ਬੈਲੈਂਸ ਖੋ ਬੈਠੀ, ਜਿਸ ਕਾਰਨ ਉਹ ਸੜਕ ਤੋਂ ਸਿੱਧੀ ਖੱਡ ਵਿੱਚ ਡਿੱਗ ਗਈ।

ਮਾਈਨਿੰਗ ਇਲਾਕੇ ਤੋਂ ਆ ਰਹੀ ਸੀ ਬੱਸ

ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀ ਬੱਸ Chala ਸ਼ਹਿਰ ਤੋਂ ਨਿਕਲੀ ਸੀ ਅਤੇ Arequipa ਵੱਲ ਜਾ ਰਹੀ ਸੀ। Chala ਦੱਖਣੀ ਪੇਰੂ ਦਾ ਇੱਕ ਮਾਈਨਿੰਗ ਇਲਾਕਾ ਹੈ, ਜਿਥੋਂ ਰੋਜ਼ਾਨਾ ਸੈਂਕੜੇ ਕਾਮੇ ਅਤੇ ਯਾਤਰੀ ਆਵਾਜਾਈ ਕਰਦੇ ਹਨ।

Horrific accident passenger bus falls into gorge 37 dead many injured

local advertisement banners
Comments


Recommended News
Popular Posts
Just Now