ਗਵਾਲੀਅਰ ਤੋਂ ਗ੍ਰਿਫ਼ਤਾਰੀ ਬਾਅਦ ਹੁਣ 7 ਦਿਨ ਹੋਰ ਰਿਮਾਂਡ 'ਤੇ Harmeet Singh Pathanmajra
March 29, 2026
ਗਵਾਲੀਅਰ ਤੋਂ ਗ੍ਰਿਫ਼ਤਾਰੀ ਬਾਅਦ ਹੁਣ 7 ਦਿਨ ਹੋਰ ਰਿਮਾਂਡ 'ਤੇ Harmeet Singh Pathanmajra
ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ Harmeet Singh Pathanmajra ਨੂੰ ਜਬਰ ਜਨਾਹ ਮਾਮਲੇ ਵਿੱਚ ਪਟਿਆਲਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦਾ ਰਿਮਾਂਡ7 ਦਿਨ ਲਈ ਹੋਰ ਵਧਾ ਦਿੱਤਾ ਹੈ। ਪੁਲਿਸ ਮੁਤਾਬਕ ਉਹ ਸਤੰਬਰ2025 ਤੋਂ ਫਰਾਰ ਸਨ ਅਤੇ25 ਮਾਰਚ ਨੂੰ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤੇ ਗਏ ਸਨ।
Harmeet Singh Pathanmajra
Comments
Recommended News
Popular Posts
Just Now