ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ 3 ਗ੍ਰਿਫ਼ਤਾਰ
May 12, 2026
ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ 3 ਗ੍ਰਿਫ਼ਤਾਰ
ਸੀਬੀਆਈ ਵਲੋਂ ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ ਦੋ ਪ੍ਰਾਈਵੇਟ ਵਿਚੋਲਿਆਂ ਸਮੇਤ3 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਵਿਚੋਲੇ ਪਿਓ-ਪੁੱਤ ਵਿਕਾਸ ਗੋਇਲ ਅਤੇ ਰਾਘਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।13 ਲੱਖ ਰੁਪਏ ਲੈਂਦਿਆ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਦਾ ਰੀਡਰ ਓ.ਪੀ. ਰਾਣਾ ਫ਼ਰਾਰ ਚੱਲ ਰਿਹਾ ਹੈ।20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ।
3 Arrested Vigilance Raid
Comments
Recommended News
Popular Posts
Just Now