ਫਿਰੌਤੀ ਮੰਗਣ ਦਾ ਮਾਮਲਾ: SHO ਨਾਗਰਾ ਨੌਕਰੀ ਤੋਂ ਬਰਖਾਸਤ    ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ    ਪਠਾਨਕੋਟ ‘ਚ ED ਦਾ ਵੱਡਾ ਐਕਸ਼ਨ , AAP ਆਗੂ ਵਿਜੈ ਕਟਾਰੂਚੱਕ ਦੇ ਘਰ ਕੀਤੀ ਰੇਡ    ਰਾਤ ਨੂੰ ਸੜਕਾਂ ਦੇ ਘੁੰਮਦਾ ਦੇਖਿਆ ਗਿਆ ਤੇਦੂੰਆ, 6 ਮਹੀਨੇ ਵੱਛੇ ਦਾ ਬਣਾਇਆ ਸ਼ਿਕਾਰ    ਚੰਨੀ ਦੇ ਸੁਰ ਪਏ ਨਰਮ, 3 ਘੰਟੇ ਦੀ ਮੀਟਿੰਗ ਤੋਂ ਬਾਅਦ “All Is Well” ਦਾ ਕੀਤਾ ਐਲਾਨ    31 ਥਾਵਾਂ 'ਤੇ ਰਹੇਗਾ ਰੂਟ ਡਾਇਵਰਟ, PM ਮੋਦੀ ਦੇ ਦੌਰੇ ਤੋਂ ਪਹਿਲਾਂ ਬਦਲੇ ਲੁਧਿਆਣਾ-ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਰਸਤੇ    ਸਵੇਰੇ-ਸਵੇਰੇ ਵਾਪਰਿਆ ਵੱਡਾ ਹਾਦਸਾ: ਸਕੂਲ ਵੈਨ ਦੀ ਪੈਸੰਜਰ ਟਰੇਨ ਨਾਲ ਟੱਕਰ, ਦੋ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ; 5 ਜ਼ਖਮੀ    UP ਤੋਂ ਪੰਜਾਬ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਦੀ ਥਾਂ ‘ਤੇ ਮੌਤ    ਬੇਅਦਬੀ ਕਾਂਡ ‘ਚ ਸੁਖਬੀਰ ਬਾਦਲ ਨੂੰ SIT ਦਾ ਨੋਟਿਸ, ਸੋਮਵਾਰ ਨੂੰ ਪੁੱਛਗਿੱਛ ਲਈ ਬੁਲਾਇਆ    ਪਿੰਡ ਰਾਣੀਵਲਾਹ ’ਚ ਦੋ ਮਾਸੂਮ ਬੱਚਿਆਂ ਦੀ ਮੌਤ, ਇਲਾਕੇ ’ਚ ਸੋਗ ਦੀ ਲਹਿਰ   
Big B Birthday: ਮਹਾਨਾਇਕ ਅਮਿਤਾਭ ਬੱਚਨ 80 ਸਾਲ ਦੇ ਹੋਏ, ਜਨਮਦਿਨ ਮਨਾਉਣ ਲਈ ਘਰ ਬਾਹਰ ਇਕੱਠੇ ਹੋਏ ਪ੍ਰਸ਼ੰਸਕ, ਦੇਖੋ ਵੀਡੀਓ
October 11, 2022
Big-B-Birthday-Fans-gathered-out

LPTV / Chandigarh

ਲਾਈਵ ਪੰਜਾਬੀ ਟੀਵੀ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੀ ਉਮਰ 80 ਸਾਲ ਹੈ। ਮੁੰਬਈ ਦੇ ਜੁਹੂ ਸਥਿਤ ਅਮਿਤਾਭ ਦੇ ਘਰ ਫੈਨਜ਼ ਨੇ ਇਕੱਠੇ ਹੋ ਕੇ ਕੇਕ ਕੱਟਿਆ। ਪ੍ਰਸ਼ੰਸਕਾਂ ਦੀ ਖੁਸ਼ੀ 'ਚ ਸ਼ਾਮਲ ਹੋਣ ਲਈ ਅਮਿਤਾਭ ਬੱਚਨ ਘਰ ਤੋਂ ਬਾਹਰ ਆਏ ਅਤੇ ਦੇਰ ਰਾਤ ਤੱਕ ਇਕੱਠੇ ਹੁੰਦੇ ਰਹੇ। ਅਮਿਤਾਭ ਅੱਧੀ ਰਾਤ ਤੋਂ ਬਾਅਦ ਆਪਣੀ ਰਿਹਾਇਸ਼ ‘ਜਲਸਾ’ ਤੋਂ ਬਾਹਰ ਆਏ, ਜਿੱਥੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਕੱਠੇ ਹੋਏ ਸਨ। ਉਨ੍ਹਾਂ ਨੇ ਹੱਥ ਹਿਲਾ ਕੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਕੁਝ ਦੇਰ ਬਾਅਦ ਮੁੜ ਘਰ ਦੇ ਅੰਦਰ ਚਲੇ ਗਏ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਇਸ ਦੇ ਨਾਲ ਹੀ ‘ਜਲਸਾ’ ਦਾ ਗੇਟ ਬੰਦ ਹੋਣ ਤੋਂ ਬਾਅਦ ਗੇਟ ਦੇ ਬਾਹਰ ਹੀ ਇੱਕ ਫੈਨ ਉਨ੍ਹਾਂ ਦੰਡਵੰਤ ਪ੍ਰਨਾਮ ਕਰਦਾ ਝੁਕਦਾ ਦੇਖਿਆ ਗਿਆ। ਨਿਊਜ਼ ਏਜੰਸੀ ਏਐਨਆਈ ਨੇ ਇਸ ਨਾਲ ਜੁੜਿਆ ਇੱਕ ਵੀਡੀਓ ਟਵੀਟ ਕੀਤਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪ੍ਰਸ਼ੰਸਕ ਅੱਧੀ ਰਾਤ ਨੂੰ ਅਮਿਤਾਭ ਬੱਚਨ ਨੂੰ ਆਪਣੇ ਸਾਹਮਣੇ ਦੇਖ ਕੇ ਖੁਸ਼ੀ ਨਾਲ ਝੂਮ ਰਹੇ ਹਨ।

https://twitter.com/AHindinews/status/1579572547523575808?ref_src=twsrc%5Etfw%7Ctwcamp%5Etweetembed%7Ctwterm%5E1579572547523575808%7Ctwgr%5E960e05aba4f08eef4e429f9d03df62be80eb3688%7Ctwcon%5Es1_&ref_url=https%3A%2F%2Fpropunjabtv.com%2Ffans-gathered-outside-the-jalsa-late-at-night-to-congratulate-amitabh%2F

Big B Birthday Fans gathered outside to celebrate Amitabh Bachchans 80th birthday Watch video

local advertisement banners
Comments


Recommended News
Popular Posts
Just Now