Jalandhar 'ਚ ਨੇਪਾਲੀ ਨੌਕਰ ਨੇ ਪਤਨੀ ਨਾਲ ਮਿਲ ਕੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਸੀਸੀਟੀਵੀ ਫੁਟੇਜ ਦੇਖ ਕੇ ਪੁਲਿਸ ਵੀ ਹੈਰਾਨ, ਪੜ੍ਹੋ ਪੂਰੀ ਖਬਰ     Top Polluted Cities In The World : ਦੁਨੀਆ ਦੇ ਚੋਟੀ ਦੇ 20 ਪ੍ਰਦੂਸ਼ਿਤ ਸ਼ਹਿਰਾਂ 'ਚੋਂ 13 ਭਾਰਤ ਦੇ, ਦੇਖੋ ਪੂਰੀ ਸੂਚੀ    ਪੰਜਾਬ ਦੇ ਗੁਰਦਾਸਪੁਰ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ, ਲਾਠੀਚਾਰਜ 'ਚ 7 ਕਿਸਾਨ ਜ਼ਖਮੀ, ਜਾਣੋ ਕੀ ਹੈ ਪੂਰਾ ਮਾਮਲਾ    Pakistan ਫਿਰ ਹੋਇਆ ਜ਼ਲੀਲ, ਪਾਕਿਸਤਾਨੀ ਰਾਜਦੂਤ ਨੂੰ ਅਮਰੀਕਾ 'ਚ ਨਹੀਂ ਮਿਲੀ ਐਂਟਰੀ, ਹਵਾਈ ਅੱਡੇ ਤੋਂ ਭੇਜਿਆ ਵਾਪਸ    ਉਸਤਰਾ    ਪੰਜਾਬ ਸਰਕਾਰ ਨੇ Deepak Bali ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਦੇ ਬਣੇ ਸਲਾਹਕਾਰ, ਸੰਭਾਲਿਆ ਅਹੁਦਾ    Congo 'ਚ ਦਰਦਨਾਕ ਹਾਦਸਾ, ਫੁੱਟਬਾਲ ਖਿਡਾਰੀਆਂ ਨਾਲ ਭਰੀ ਕਿਸ਼ਤੀ ਨਦੀ 'ਚ ਪਲਟੀ; 25 ਲੋਕਾਂ ਦੀ ਮੌਤ     ਚਿੰਤਾ ਨਹੀਂ ਚਿੰਤਨ ਕਰੀਏ     President Draupadi Murmu's Visit To Bathinda: ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਬਠਿੰਡਾ ਦੌਰਾ ਅੱਜ, ਟ੍ਰੈਫਿਕ ਪਲਾਨ ਜਾਰੀ, 2000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ    Chandigarh 'ਚ ਨਵੀਂ ਆਬਕਾਰੀ ਨੀਤੀ 2025-26 ਜਾਰੀ, ਇਸ ਦਿਨ ਤੋਂ ਸ਼ੁਰੂ ਹੋਵੇਗੀ ਠੇਕਿਆਂ ਦੀ ਈ-ਨਿਲਾਮੀ   
'ਪ੍ਰੀਖਿਆ 'ਚ ਫੇਲ੍ਹ ਕੀਤਾ ਸੀ ਨਾ..., ਹੁਣ ਤਾਂ ਤੂੰ ਗਿਆ' ਪ੍ਰੀਖਿਆ 'ਚ ਫੇਲ੍ਹ ਵਿਦਿਆਰਥੀ ਨੇ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ
February 8, 2025
Student-Who-Failed-In-Exam-Threa

Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (ਐੱਚਪੀਬੀਓਐੱਸਈ) ਦੀ ਧਰਮਸ਼ਾਲਾ ਨੂੰ ਪ੍ਰੀਖਿਆ 'ਚ ਫੇਲ ਹੋਣ 'ਤੇ ਇਕ ਵਿਦਿਆਰਥੀ ਨੇ ਬੰਬ ਦੀ ਧਮਕੀ ਦਿੱਤੀ ਹੈ। ਸ਼ੁੱਕਰਵਾਰ ਸ਼ਾਮ ਨੂੰ ਸ਼ਿਵਾਂਕ ਨਾਮ ਦੇ ਅਕਾਊਂਟ ਤੋਂ ਈਮੇਲ ਰਾਹੀਂ ਇਹ ਧਮਕੀ ਮਿਲੀ ਸੀ। ਇਸ ਵਿੱਚ ਸ਼ਿਵਾਂਕ ਨੇ ਕਿਹਾ ਹੈ ਕਿ ਉਹ 2024 ਦੀ ਪ੍ਰੀਖਿਆ ਵਿੱਚ ਫੇਲ ਹੋ ਗਿਆ ਸੀ। ਈਮੇਲ ਦੇ ਸਬਜੈਕਟ ਵਿੱਚ ਲਿਖਿਆ ਹੈ ਕਿ ' ਬੱਚ ਕੇ ਰਹਿਣਾ ਗੋਲੀ ਨਾਲ ਉਡਾ ਦੇਵਾਂਗਾ।

ਇਸ ਦੇ ਨਾਲ ਇਹ ਵੀ ਲਿਖਿਆ ਸੀ- HP ਬੌਸ, ਤੂੰ ਤਾਂ ਗਿਆ। ਮੈਂ ਨਤੀਜਿਆਂ ਵਿੱਚ ਫੇਲ੍ਹ ਹੋ ਗਿਆ ਸੀ, ਠੀਕ ਹੈ? ਗੁਡ ਬਾਏ ਐਂਡ ਸੀਯੂ ਅਗੇਨ? ਬੰਬ ਨਾਲ ਉਡਾ ਦੇਵਾਂਗਾ। ਸਮਝ ਆਇਆ- 2024 ਵਿਚ ਫੇਲ ਕੀਤਾ ਸੀ ਮੈਨੂੰ... ਗੁਡ ਬਾਏ HP ਬੌਸ।



ਸਿੱਖਿਆ ਬੋਰਡ ਦੇ ਸਕੱਤਰ ਮੇਜਰ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਹਨ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਹ ਈਮੇਲ ਬੋਰਡ ਦੀ ਅਧਿਕਾਰਤ ਈਮੇਲ ਆਈ.ਡੀ. ਦੂਜੇ ਪਾਸੇ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਅਜੇ ਤੱਕ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

Student Who Failed In Exam Threatens To Blow Up Himachal Pradesh School Education Board With Bomb

local advertisement banners
Comments


Recommended News
Popular Posts
Just Now
The Social 24 ad banner image