ਉੱਤਰਾਖੰਡ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਗੱਲਬਾਤ ਮਗਰੋਂ ਬਣੀ ਸਹਿਮਤੀ    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ‘ਤੇ ਖੁਲ੍ਹਣਗੇ ਅਦਾਰੇ    ਸਪੀਡ ਪੋਸਟ ਰਾਹੀਂ ਪਹੁੰਚਾਏ ਜਾਣਗੇ ਬਿਜਲੀ ਦੇ ਬਿੱਲ! ਮੁਲਾਜ਼ਮਾਂ ਦੀ ਹੜਤਾਲ ਵਿਚਾਲੇ PSPCL ਦਾ ਵੱਡਾ ਫੈਸਲਾ    NEET ਪ੍ਰੀਖਿਆ ਤੋਂ ਬਾਅਦ 18 ਸਾਲਾ ਵਿਦਿਆਰਥੀ ਨੇ ਖੂਹ 'ਚ ਛਾਲ ਮਾਰ ਕੇ ਦਿੱਤੀ ਜਾਨ, ਵੀਡੀਓ ਬਣਾ ਕੇ ਕਿਹਾ- 'ਮਾਂ ਮੈਨੂੰ ਮਾਫ਼ ਕਰ ਦੇਣਾ'    ਜੇਕਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਨਹੀਂ ਦੇਖੀ ਤਾਂ ਤੁਸੀਂ ਵੱਡੇ ਝੂਠ ਦਾ ਸ਼ਿਕਾਰ ਹੋ ਸਕਦੇ ਹੋ- ਮਨੀਸ਼ ਸਿਸੋਦੀਆ    ਗਿਆਨੀ ਗੜਗੱਜ ਦੇ ਆਦੇਸ਼: ਸਿੱਖ MLA ਤੇ ਮੰਤਰੀ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਤਲਬ    NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ‘ਪੰਜਾਬ ਦੇ ਹੜ੍ਹ’ ਕੇਸ ਸਟੱਡੀ ਵਜੋਂ ਸ਼ਾਮਲ    ਲੁਧਿਆਣਾ ‘ਚ ਪੁਲਿਸ ਕਸਟਡੀ ‘ਚੋਂ ਮੁਲਜ਼ਮ ਫ਼ਰਾਰ, ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ    ਸੂਬੇ ਦੇ ਸਰਪੰਚਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫ਼ਾ, 10,000 ਰੁ. ਪ੍ਰਤੀ ਮਹੀਨਾ ਮਿਲੇਗਾ ਮਾਣਭੱਤਾ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ   
'ਕੱਲ੍ਹ ਸ਼ਾਮ 3 ਵਜੇ ਤੱਕ ਪੇਸ਼ ਹੋਵੋ'; IndiGo ਸੰਕਟ 'ਤੇ DGCA ਨੇ CEO ਨੂੰ ਕੀਤਾ ਤਲਬ
December 10, 2025
-Present-By-3-Pm-Tomorrow-DGCA-S
New Delhi

'ਕੱਲ੍ਹ ਸ਼ਾਮ 3 ਵਜੇ ਤੱਕ ਪੇਸ਼ ਹੋਵੋ'; IndiGo ਸੰਕਟ 'ਤੇ DGCA ਨੇ CEO ਨੂੰ ਕੀਤਾ ਤਲਬ

Live Punjabi TV Bureau

ਨਵੀਂ ਦਿੱਲੀ, 10 ਦਸੰਬਰ 2025: ਇੰਡੀਗੋ ਏਅਰਲਾਈਨਜ਼ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੀ ਗੜਬੜੀ ਅਤੇ ਲਗਾਤਾਰ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਆ ਰਹੀ ਮੁਸੀਬਤ ‘ਤੇ ਹੁਣ ਕੇਂਦਰ ਨੇ ਸਖ਼ਤੀ ਦਿਖਾਈ ਹੈ। DGCA ਨੇ ਇੰਡੀਗੋ ਦੇ CEO Pieter Elbers ਨੂੰ ਤੁਰੰਤ ਨੋਟਿਸ ਭੇਜਦੇ ਹੋਏ ਵੀਰਵਾਰ ਸ਼ਾਮ 3 ਵਜੇ ਤੱਕ ਆਪਣੇ ਦਫਤਰ ਵਿੱਚ ਹਾਜ਼ਰ ਹੋਣ ਦੇ ਆਦੇਸ਼ ਜਾਰੀ ਕੀਤੇ ਹਨ।

ਪੂਰੇ ਅਧਿਕਾਰੀ-ਸਟਾਫ ਸਮੇਤ ਹੋਵੇਗੀ ਮੀਟਿੰਗ

DGCA ਨੇ ਸਪੱਸ਼ਟ ਕੀਤਾ ਹੈ ਕਿ CEO ਨੂੰ ਆਪਣੇ ਨਾਲ -

  • ਕੈਬਿਨ ਕਰੂ ਡਿਪਾਰਟਮੈਂਟ ਦੇ ਮੁਖੀਆਂ

  • Flight Operations ਟੀਮ

  • Scheduling ਅਤੇ Customer Service ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਲੈ ਕੇ ਆਉਣਾ ਪਵੇਗਾ, ਕਿਉਂਕਿ ਪ੍ਰਬੰਧਕੀ ਨਾਕਾਮੀ ਦੇ ਹਰ ਪਹਿਲੂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਵੇਗੀ।

ਹਿਸਾਬ-ਕਿਤਾਬ ਤੁਰੰਤ ਮੰਗਿਆ

DGCA ਵੱਲੋਂ ਇਹ ਜਾਣਕਾਰੀ ਤੁਰੰਤ ਪੇਸ਼ ਕਰਨ ਨੂੰ ਕਿਹਾ ਗਿਆ:

  • ਕਿੰਨੀਆਂ ਉਡਾਣਾਂ ਰੱਦ ਹੋਈਆਂ?

  • Pilot/Crew ਦੀ duty timing ਕੀ ਸੀ?

  • Passenger compensation & refund ਦੀ ਪੂਰੀ ਰਿਪੋਰਟ

  • ਸੰਕਟ ਦੌਰਾਨ ਵਿਕਲਪਕ ਪ੍ਰਬੰਧ ਕੀ ਕੀਤੇ ਗਏ?

ਸਵਾਲ — ਸੰਕਟ ਆਇਆ ਕਿਵੇਂ?

ਹਵਾਈ ਯਾਤਰਾ ਦੇ peak season ਵਿੱਚ ਇੰਡੀਗੋ ਵੱਲੋਂ ਵੱਡੇ ਪੱਧਰ ‘ਤੇ flights ਮੋਢਣਾ ਨਾ ਸਿਰਫ ਯਾਤਰੀਆਂ ਲਈ ਔਖਾ ਬਣਿਆ ਹੈ, ਬਲਕਿ ਕੰਪਨੀ ਦੇ ਕੰਮਕਾਜ ‘ਤੇ ਵੀ ਸਵਾਲ ਖੜ੍ਹੇ ਹੋਏ ਹਨ। ਹੁਣ DGCA ਇਹ ਸਾਫ ਕਰਨਾ ਚਾਹੁੰਦਾ ਹੈ ਕਿ ਆਖ਼ਿਰ ਇਹ ਨਾਕਾਮੀ ਕਿੱਥੋਂ ਸ਼ੁਰੂ ਹੋਈ ਅਤੇ ਕੰਪਨੀ ਨੇ ਸਮੱਸਿਆ ਨੂੰ ਰੋਕਣ ਲਈ ਪਹਿਲਾਂ ਕੀ ਕੀਤਾ?

Present By 3 Pm Tomorrow DGCA Summons CEO Over IndiGo Crisis

local advertisement banners
Comments


Recommended News
Popular Posts
Just Now