ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ ਵਿਚ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਹੁਣ ਨੇਤਾਵਾਂ ਨੂੰ ਚੋਣਾਂ 'ਚ ਉਮੀਦਵਾਰ ਬਣਨ ">
Covid-19 Vaccine : ਕੀ ਕੋਵਿਡ-19 ਵੈਕਸੀਨ ਨਾਲ ਹੋ ਰਹੀ ਹੈ ਨੌਜਵਾਨਾਂ ਦੀ ਮੌਤ ? ਸਿਹਤ ਮੰਤਰੀ ਨੇ ਸੰਸਦ 'ਚ ਦਿੱਤਾ ਜਵਾਬ    ਸੰਜੇ ਮਲਹੋਤਰਾ ਨੇ RBI ਦੇ 26ਵੇਂ ਗਵਰਨਰ ਵਜੋਂ ਸੰਭਾਲਿਆ ਅਹੁਦਾ, ਜਾਣੋ ਕੋਣ ਹਨ ਸੰਜੇ ਮਲਹੋਤਰਾ    Congress Protest: ਸੰਸਦ ਦੇ ਬਾਹਰ ਕਾਂਗਰਸ ਦਾ ਅਨੋਖਾ ਵਿਰੋਧ, ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗੁਲਾਬ ਦਾ ਫੁੱਲ ਤੇ ਤਿਰੰਗਾ ਕੀਤਾ ਭੇਟ    TRAI ਦਾ ਨਵਾਂ OTP ਮੈਸੇਜ ਟਰੇਸੇਬਿਲਿਟੀ ਨਿਯਮ ਅੱਜ ਤੋਂ ਹੋਇਆ ਲਾਗੂ    Instagram 'ਤੇ ਇਤਰਾਜ਼ਯੋਗ ਫੋਟੋਆਂ ਅਪਲੋਡ ਕਰਕੇ ਲੜਕੀ ਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਵਾਲਾ ਗ੍ਰਿਫਤਾਰ    Punjab ਦੇ 17 ਜ਼ਿਲ੍ਹੇ ਪਾਣੀ 'ਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ, ਪਾਣੀ 'ਚ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਨਾਲ ਜੂਝ ਰਹੇ ਛੇ ਜ਼ਿਲ੍ਹੇ     Syrian Civil War : ਭਾਰਤ ਨੇ ਆਪਣੇ 75 ਨਾਗਰਿਕਾਂ ਨੂੰ ਸੀਰੀਆ 'ਚੋਂ ਸੁਰੱਖਿਅਤ ਕੱਢਿਆ, ਲੇਬਨਾਨ ਦੇ ਰਸਤੇ ਹੋਵੇਗੀ ਵਤਨ ਵਾਪਸੀ    PUBG ਖੇਡਦੀ ਲਾਪਤਾ ਹੋਈ 14 ਸਾਲਾ ਲੜਕੀ ਗਾਜ਼ੀਆਬਾਦ ਤੋਂ ਬਰਾਮਦ, ਤਕਨੀਕੀ ਸਹਾਇਤਾ ਨਾਲ ਲੜਕੀ ਨੂੰ ਕੀਤਾ Trace, ਪੜ੍ਹੋ ਪੂਰੀ ਖਬਰ    Delhi Assembly Elections: ਦਿੱਲੀ 'ਚ ਆਪਣੇ ਦਮ 'ਤੇ ਚੋਣਾਂ ਲੜੇਗੀ 'ਆਪ', ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ    Dr. Patel Takes Oath : ਕੈਲੀਫੋਰਨੀਆ ‘ਚ ਭਾਰਤੀ ਮੂਲ ਦੀ ਡਾਕਟਰ ਪਟੇਲ ਨੇ ਵਿਧਾਇਕ ਵਜੋਂ ਚੁੱਕੀ ਸਹੁੰ, ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੀਤਾ ਵਾਅਦਾ   
Punjab Municipal Corporation Elections : ਪੰਜਾਬ 'ਚ ਨਗਰ ਨਿਗਮ ਚੋਣਾਂ ਦਾ ਵਜਿਆ ਬਿਗਲ, ਨਾਮਜ਼ਦਗੀਆਂ ਅੱਜ ਤੋਂ ਸ਼ੁਰੂ, 21 ਨੂੰ ਹੋਣਗੀਆਂ ਵੋਟਾਂ
December 9, 2024
-The-Trumpet-Of-Municipal-Electi

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ ਵਿਚ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਹੁਣ ਨੇਤਾਵਾਂ ਨੂੰ ਚੋਣਾਂ 'ਚ ਉਮੀਦਵਾਰ ਬਣਨ ਲਈ 5 ਥਾਵਾਂ ਤੋਂ NOC ਲੈਣੀ ਪਵੇਗੀ। ਉਸ ਤੋਂ ਬਾਅਦ ਹੀ ਉਹ ਉਮੀਦਵਾਰ ਬਣ ਸਕਦੇ ਹਨ। ਇਨ੍ਹਾਂ ਵਿਚ ਪ੍ਰਾਪਰਟੀ ਟੈਕਸ, ਲਾਇਸੈਂਸ ਬ੍ਰਾਂਚ, ਬਿਲਡਿੰਗ ਬ੍ਰਾਂਚ, ਸੀਵਰੇਜ-ਪਾਣੀ ਅਤੇ ਡਿਸਪੋਜ਼ਲ ਸ਼ਾਮਲ ਹਨ। ਦੱਸਣਯੋਗ ਹੈ ਕਿ ਨਾਮਜ਼ਦਗੀਆਂ ਦੀਆਖਰੀ ਤਰੀਕ 12 ਦਸੰਬਰ ਹੈ ਤੇ 21 ਨੂੰ ਵੋਟਿੰਗ ਹੋਵੇਗੀ।


ਪਹਿਲਾਂ ਸਿਰਫ 4 ਥਾਵਾਂ ਤੋਂ NOC ਲੈਣੀ ਪੈਂਦੀ ਸੀ


ਲੋਕ ਸਭਾ, ਵਿਧਾਨ ਸਭਾ ਜਾਂ ਨਗਰ ਨਿਗਮ ਚੋਣਾਂ ਲੜਨ ਲਈ ਪਹਿਲਾਂ ਸਿਰਫ਼ 4 ਥਾਵਾਂ ਤੋਂ ਐਨਓਸੀ ਲੈਣੀ ਪੈਂਦੀ ਸੀ। ਪਰ ਹੁਣ ਇਸ ਵਿੱਚ ਬਿਲਡਿੰਗ ਬ੍ਰਾਂਚ ਵੀ ਜੋੜ ਦਿੱਤੀ ਗਈ ਹੈ ਅਤੇ ਉਸ ਤੋਂ ਵੀ ਐਨਓਸੀ ਲੈਣੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਦੇ ਵੀ ਬਿਲਡਿੰਗ ਬ੍ਰਾਂਚ ਤੋਂ ਐਨਓਸੀ ਦੀ ਸ਼ਰਤ ਨਹੀਂ ਲਗਾਈ ਗਈ ਸੀ।


ਨਿਗਮ ਨੇ ਨਵੀਂ ਬਿਲਡਿੰਗ ਬ੍ਰਾਂਚ ਦੀ ਐਨਓਸੀ


ਅਸਲ ਵਿੱਚ ਬਿਲਡਿੰਗ ਬ੍ਰਾਂਚ ਦੇ ਐਨਓਸੀ ਉੱਤੇ ਮੋਹਰ ਲਗਾਉਣੀ ਜ਼ਰੂਰੀ ਹੈ। ਜੇਕਰ ਨਿਗਮ ਉਨ੍ਹਾਂ ਦੇ ਮਕਾਨ ਜਾਂ ਕਮਰਸ਼ੀਅਲ ਕੰਪਲੈਕਸ ਦੀ ਇਮਾਰਤ ਦਾ ਨਕਸ਼ਾ ਮੰਗਦਾ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਕਾਰਨ ਉਹ ਚੋਣ ਲੜਨ ਤੋਂ ਵਾਂਝੇ ਰਹਿ ਸਕਦੇ ਹਨ।

The Trumpet Of Municipal Elections Has Sounded In Punjab Nominations Start Today Voting Will Be Held On The 21st

local advertisement banners
Comments


Recommended News
Popular Posts
Just Now
The Social 24 ad banner image