ਪੰਜਾਬ ਵਿਚ 24 ਅਪ੍ਰੈਲ ਨੂੰ ਮੁੜ ਹੋਵੇਗਾ 'ਬਲੈਕਆਊਟ'
April 22, 2026
ਪੰਜਾਬ ਵਿਚ 24 ਅਪ੍ਰੈਲ ਨੂੰ ਮੁੜ ਹੋਵੇਗਾ 'ਬਲੈਕਆਊਟ'
24 ਅਪ੍ਰੈਲ ਦੀ ਰਾਤ ਨੂੰ ਲੁਧਿਆਣਾ ਦੇ ਪੀ.ਏ.ਯੂ. ਅਤੇ ਅਗਰ ਨਗਰ ਅਧੀਨ ਆਉਂਦੇ ਇਲਾਕਿਆਂ ਵਿਚ ਰਾਤ8 ਵਜੇ ਤੋਂ15 ਮਿੰਟ ਲਈ'ਬਲੈਕ ਆਊਟ' ਹੋਵੇਗਾ। ਸ਼ੁਕਰਵਾਰ24 ਅਪ੍ਰੈਲ ਨੂੰ ਰਾਤ8 ਵਜੇ ਤੋਂ ਲੈ ਕੇ ਸਵਾ8 ਵਜੇ ਤੱਕ ਬਲੈਕਆਊਟ ਕੀਤਾ ਜਾਵੇਗਾ । ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਨੂੰ8 ਵਜੇ ਸਾਇਰਨ ਵੱਜਣ ਤੋਂ ਬਾਅਦ ਸਵਾ8 ਵਜੇ ਤੱਕ ਇਨ੍ਹਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ । ਇਹ ਕਾਰਵਾਈ ਜੰਗੀ ਅਭਿਆਸ ਦੇ ਤੌਰ'ਤੇ ਕੀਤੀ ਜਾਵੇਗੀ । ਇਸੇ ਤਰ੍ਹਾਂ ਪੰਜਾਬ ਦੇ ਹੋਰ ਹਿੱਸਿਆਂ ਵਿਚ ਵੀ ਇਹ ਅਭਿਆਸ ਕੀਤਾ ਜਾਵੇਗਾ ।
Black Out Punjab
Comments
Recommended News
Popular Posts
Just Now