ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾ ਦੇ ਰੋਸ ਵਜੋਂ ਕਾਂਗਰਸ ਪਾਰਟੀ ਨੇ ਗੱਡਿਆਂ ਤੇ ਸਾਇਕਲਾਂ ਦੀ ਸਵਾਰੀ ਕਰਕੇ ਜਤਾਇਆ ਰੋਸ    ਟ੍ਰੇਨ ‘ਚ ਯਾਤਰੀ ਕੋਲੋਂ ਮਿਲਿਆ 1.22 ਕਰੋੜ ਰੁ. ਨਾਲ ਭਰਿਆ ਬੈਗ, 5,000 ਰੁ. ‘ਚ ਕਰਨੀ ਸੀ ਕਰੋੜਾਂ ਦੀ ਡਿਲੀਵਰੀ    ਟ੍ਰੇਨ ‘ਚ ਯਾਤਰੀ ਕੋਲੋਂ ਮਿਲਿਆ 1.22 ਕਰੋੜ ਰੁ. ਨਾਲ ਭਰਿਆ ਬੈਗ, 5,000 ਰੁ. ‘ਚ ਕਰਨੀ ਸੀ ਕਰੋੜਾਂ ਦੀ ਡਿਲੀਵਰੀ    'ਜਾਖੜ ਸਾਹਿਬ, ਹੁਣ ਕੀ ਕਹੋਗੇ?': ਕੇਵਲ ਢਿੱਲੋਂ ਦੀ ਨਿਯੁਕਤੀ 'ਤੇ ਰੰਧਾਵਾ ਨੇ ਪੁਰਾਣਾ ਬਿਆਨ ਯਾਦ ਕਰਵਾ ਕੇ ਘੇਰਿਆ ਜਾਖੜ, ਸ਼ਰੇਆਮ ਆਖ'ਤੀ ਇਹ ਗੱਲ    ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਜੋਗੀ’ ‘ਤੇ ਵਿਵਾਦ, 1.8m ਵਿਊਜ਼ ਮਗਰੋਂ ਯੂਟਿਊਬ ਤੋਂ ਹਟਾਇਆ ਗਿਆ ਸੌਂਗ    ਬੀਜੇਪੀ ਨੇ ਖੇਡਿਆ ਸਿੱਖ ਚਿਹਰੇ ‘ਤੇ ਦਾਅ,ਕੇਵਲ ਸਿੰਘ ਢਿੱਲੋਂ ਬਣੇ BJP ਪੰਜਾਬ ਦੇ ਨਵੇਂ ਪ੍ਰਧਾਨ    ਭਾਰਤ ਪਹੁੰਚਿਆ ਇਬੋਲਾ ਵਾਇਰਸ, ਯੂਗਾਂਡਾ ਤੋਂ ਬੰਗਲੁਰੂ ਪਹੁੰਚੀ ਇੱਕ ਔਰਤ ਵਿੱਚ ਦਿਖਾਈ ਦਿੱਤੇ ਲੱਛਣ    ਸੰਗਰੂਰ : ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਸੈਂਕੜੇ ਲੋਕਾਂ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ    ਫਰੀਦਕੋਟ ‘ਚ SIR ਦੀਆਂ ਤਿਆਰੀਆਂ ਸ਼ੁਰੂ, ਪ੍ਰੀ-SIR ਵਿੱਚ 84.36% ਵੋਟਰਾਂ ਦੀ ਮੈਪਿੰਗ; DC ਵੱਲੋਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ    SDM ਫਿਰੋਜ਼ਪੁਰ ਨੇ SSP ਨੂੰ ਲਿਖਿਆ ਪੱਤਰ, ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲਿਆਂ ‘ਤੇ FIR ਦਰਜ ਕਰਨ ਦੀ ਮੰਗ   
Alia Bhatt ਨੂੰ 'RRR' ਲਈ ਮਿਲਿਆ ਹਾਲੀਵੁੱਡ 'ਸਪੌਟਲਾਈਟ ਐਵਾਰਡ 2023'
March 4, 2023
Alia-Bhatt-received-Hollywood-Sp

LPTV / Chandigarh

ਬੰਪਰ ਕਮਾਈ ਦੇ ਰਿਕਾਰਡ ਤੋੜਨ ਤੋਂ ਬਾਅਦ, ਹੁਣ ਐਸਐਸ ਰਾਜਾਮੌਲੀ ਦੀ 'ਆਰਆਰਆਰ' ਪੁਰਸਕਾਰ ਇਕੱਠੇ ਕਰਨ ਵਿੱਚ ਰੁੱਝੀ ਹੋਈ ਹੈ। ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਦੇ ਸਾਲ 2023 ਦੇ ਇਵੈਂਟ ਵਿੱਚ ਇਸ ਫਿਲਮ ਨੇ ਪੰਜ ਐਵਾਰਡ ਆਪਣੀ ਝੋਲੀ ਵਿੱਚ ਪਾ ਲਏ ਹਨ। ਆਲੀਆ ਭੱਟ ਨੂੰ ਫਿਲਮ 'ਆਰਆਰਆਰ' ਲਈ ਸਪੌਟਲਾਈਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਜੂਨੀਅਰ ਐਨਟੀਆਰ ਨੂੰ ਵੀ ਸਪੌਟਲਾਈਟ ਐਵਾਰਡ ਮਿਲਿਆ ਹੈ। ਇਹ ਜਾਣਕਾਰੀ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਦੇ ਟਵਿੱਟਰ ਹੈਂਡਲ ਤੋਂ ਦਿੱਤੀ ਗਈ ਹੈ।

ਫਿਲਮ 'ਆਰਆਰਆਰ' ਮਾਰਚ 2022 'ਚ ਰਿਲੀਜ਼ ਹੋਈ ਸੀ। ਜਿਸ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਇਸ ਫਿਲਮ 'ਚ ਆਲੀਆ ਭੱਟ ਨੇ ਰਾਮ ਚਰਨ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਵੀ ਫਿਲਮ 'ਚ ਕੈਮਿਓ ਕੀਤਾ ਸੀ। ਫਿਲਮ ਨੇ ਕਮਾਈ ਦੇ ਮਾਮਲੇ ਵਿੱਚ ਕਈ ਰਿਕਾਰਡ ਤੋੜੇ ਅਤੇ ਬਾਕਸ ਆਫਿਸ 'ਤੇ ਇੱਕ ਮੈਗਾ ਬਲਾਕਬਸਟਰ ਰਹੀ।

Alia Bhatt received Hollywood Spotlight Award 2023 for RRR

local advertisement banners
Comments


Recommended News
Popular Posts
Just Now