ਭਾਰਤ ‘ਚ ਟੈਲੀਗ੍ਰਾਮ ‘ਤੇ ਲੱਗੀ ਪਾਬੰਦੀ ਹਟੀ    ਇਸੇ ਮਹੀਨੇ ਹੀ ਹੋ ਸਕਦੀ ਹੈ ਸੂਬੇ ‘ਚ ਮਾਨਸੂਨ ਦੀ ਐਂਟਰੀ: ਅੱਜ ਵੀ ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ    IDFC ਫੰਡ ਗਬਨ ਮਾਮਲੇ ‘ਚ CBI ਦਾ ਵੱਡਾ ਐਕਸ਼ਨ, ਹਰਿਆਣਾ ਦੇ ਸੀਨੀਅਰ IAS ਅਧਿਕਾਰੀ ਪੰਕਜ ਅਗਰਵਾਲ ਗ੍ਰਿਫ਼ਤਾਰ    ਬੇਅਦਬੀ ਮਾਮਲੇ 'ਚ ਐਸਆਈਟੀ ਸਾਹਮਣੇ ਪੇਸ਼ ਹੋਣਗੇ ਵਿਜੈ ਸਾਂਪਲਾ, ਕਿਹਾ- ਨੋਟਿਸ ਧਿਆਨ ਭਟਕਾਉਣ ਦੀ ਕੋਸ਼ਿਸ਼    ਬੇਅਦਬੀ ਮਾਮਲੇ 'ਚ ਐਸਆਈਟੀ ਸਾਹਮਣੇ ਪੇਸ਼ ਹੋਣਗੇ ਵਿਜੈ ਸਾਂਪਲਾ, ਕਿਹਾ- ਨੋਟਿਸ ਧਿਆਨ ਭਟਕਾਉਣ ਦੀ ਕੋਸ਼ਿਸ਼    ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਏ 13 ਸਾਲਾ ਬੱਚੇ ‘ਤੇ ਡਿੱਗਿਆ ਦਰੱਖਤ; ਮੌਤ    ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਹੁੰਚੇ ਲੁਧਿਆਣਾ    ਅਦਾਕਾਰ ਪੰਕਜ ਤ੍ਰਿਪਾਠੀ ਦੇ ਭਰਾ ‘ਤੇ ਜਾਨਲੇਵਾ ਹਮਲਾ    ਸਕੂਲ ਫ਼ੀਸ ਵਾਧੇ ਦੇ ਮਾਮਲੇ ਵਿਚ ਸਰਕਾਰ ਨੇ ਲਿਆਂਦਾ ਆਰਡੀਨੈਂਸ    ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ   
ਬੇਅਦਬੀ ਮਾਮਲੇ 'ਚ ਐਸਆਈਟੀ ਸਾਹਮਣੇ ਪੇਸ਼ ਹੋਣਗੇ ਵਿਜੈ ਸਾਂਪਲਾ, ਕਿਹਾ- ਨੋਟਿਸ ਧਿਆਨ ਭਟਕਾਉਣ ਦੀ ਕੋਸ਼ਿਸ਼
June 23, 2026
Vijay-Sampla-

ਬੇਅਦਬੀ ਮਾਮਲੇ 'ਚ ਐਸਆਈਟੀ ਸਾਹਮਣੇ ਪੇਸ਼ ਹੋਣਗੇ ਵਿਜੈ ਸਾਂਪਲਾ, ਕਿਹਾ- ਨੋਟਿਸ ਧਿਆਨ ਭਟਕਾਉਣ ਦੀ ਕੋਸ਼ਿਸ਼


ਐਸ.ਆਈ.ਟੀ. ਬੇਅਦਬੀਆਂ ਦੇ ਮਾਮਲੇ ਵਿਚ ਵਿਜੈ ਸਾਂਪਲਾ ਪੇਸ਼ ਹੋਣ ਜਾ ਰਹੇ ਹਨ। ਵਿਜੈ ਸਾਂਪਲਾ ਦਾ ਕਹਿਣਾ ਹੈ ਕਿ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਨੋਟਿਸ ਦੇਣ ਆਇਆ ਸੀ, ਉਸਨੂੰ ਵੀ ਨਹੀਂ ਪਤਾ ਸੀ ਕਿੱਥੇ ਪੇਸ਼ ਹੋਣਾ।2015 ਦੇ ਵਿਚ ਕੋਈ ਗਵਰਨਰ ਸਾਬ ਨੂੰ ਮੰਗ ਪੱਤਰ ਦਿੱਤਾ ਸੀ, ਉਸ ਸਿਲਸਿਲੇ ਵਿਚ ਪੇਸ਼ ਹੋਣ ਲਈ ਕਿਹਾ ਜਾ ਰਿਹਾ।

ਉਨ੍ਹਾਂ ਕਿਹਾ ਮੈਂ2016 ਵਿਚ ਪ੍ਰਧਾਨ ਬਣਿਆ ਸੀ, ਤੇ2015 ਵਿਚ ਮੰਗ ਪੱਤਰ ਪਾਰਟੀ ਤਹਿਤ ਦਿੱਤਾ ਹੋਵੇਗਾ। ਮੇਰੀ ਸਮਝ ਮੁਤਾਬਿਕ ਮੈਨੂੰ ਇਹ ਨੋਟਿਸ ਮੁੱਖਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਖੀ ਕਰਾਰ ਦਿੱਤਾ ਗਿਆ ਹੈ, ਮੈਨੂੰ ਇਹ ਨੋਟਿਸ ਆਪਣੇ ਤੋਂ ਧਿਆਨ ਭਟਕਾਉਣ ਲਈ ਭੇਜਿਆ ਗਿਆ ਹੈ । ਮੈਂ ਭਗਵੰਤ ਮਾਨ ਨੂੰ ਕਹਿਣਾ ਚਾਉਂਦਾ ਕਿ ਇਹਨਾਂ ਹਰਕਤਾਂ ਨਾਲ ਪੰਜਾਬ ਦੇ ਲੋਕਾਂ ਦਾ ਤੁਹਾਡੇ ਪ੍ਰਤੀ ਖਿਆਲ ਨਹੀਂ ਬਦਲਣਾ। ਪਾਰਟੀ ਹਮੇਸ਼ਾ ਅਤੇ ਓਹਦੇ ਵਰਕਰ ਕਿਸੇ ਵੀ ਸਾਜ਼ਿਸ਼ ਤੋਂ ਡਰਨ ਵਾਲੇ ਨਹੀਂ ਹਨ।

Vijay Sampla

local advertisement banners
Comments


Recommended News
Popular Posts
Just Now