ਪੰਜਾਬੀ ਕ੍ਰਿਕਟਰ ਅਰਸ਼ਦੀਪ ਨੂੰ ਲੈ ਕੇ ਬਹੁਤ ਵੱਡੀ ਖਬਰ, BCCI ਨੇ ਲਗਾ'ਤਾ ਬੈਨ, ਸੁਣੋ ਕਿਸ ਵਜ੍ਹਾ ਕਰਕੇ ਲਿਆ ਫੈਸਲਾ
May 8, 2026
ਪੰਜਾਬੀ ਕ੍ਰਿਕਟਰ ਅਰਸ਼ਦੀਪ ਨੂੰ ਲੈ ਕੇ ਬਹੁਤ ਵੱਡੀ ਖਬਰ, BCCI ਨੇ ਲਗਾ'ਤਾ ਬੈਨ, ਸੁਣੋ ਕਿਸ ਵਜ੍ਹਾ ਕਰਕੇ ਲਿਆ ਫੈਸਲਾ
Arshdeep Singh ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।IPL 2026 ਦੌਰਾਨ Punjab Kings ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਵਲੌਗਿੰਗ ’ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਰਿਪੋਰਟਾਂ ਮੁਤਾਬਕ ਟੀਮ ਮੈਨੇਜਮੈਂਟ ਨੇ ਇਹ ਕਦਮ ਉਸ ਵੇਲੇ ਚੁੱਕਿਆ ਜਦੋਂ ਇੱਕ ਵਲੌਗ ਵਿੱਚ ਸਾਥੀ ਖਿਡਾਰੀ Yuzvendra Chahal ਨਾਲ ਜੁੜਿਆ ਵਿਵਾਦ ਸਾਹਮਣੇ ਆਇਆ।
ਅਰਸ਼ਦੀਪ ਆਪਣੇ ਯੂਟਿਊਬ ਵਲੌਗਾਂ ਰਾਹੀਂ ਟੀਮ ਦੇ ਸਫ਼ਰ ਅਤੇ ਡ੍ਰੈੱਸਿੰਗ ਰੂਮ ਦੇ ਮੋਮੈਂਟਸ ਸਾਂਝੇ ਕਰਦੇ ਰਹੇ ਹਨ, ਪਰ ਹੁਣ ਫ੍ਰੈਂਚਾਈਜ਼ੀ ਨੇ ਖਿਡਾਰੀਆਂ ਦੀ ਆਫ-ਫੀਲਡ ਐਕਟਿਵਿਟੀ ’ਤੇ ਸਖ਼ਤੀ ਕਰ ਦਿੱਤੀ ਹੈ। ਇਸ ਫੈਸਲੇ ਨੂੰ ਟੀਮ ਦੇ ਅਨੁਸ਼ਾਸਨ ਅਤੇ ਵਿਵਾਦਾਂ ਤੋਂ ਬਚਾਅ ਲਈ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਅਰਸ਼ਦੀਪ ਮੁੜ ਆਪਣੇ ਵਲੌਗਾਂ ਨਾਲ ਫੈਨਜ਼ ਦੇ ਸਾਹਮਣੇ ਆਉਣਗੇ ਜਾਂ ਸੀਜ਼ਨ ਖ਼ਤਮ ਹੋਣ ਤੱਕ ਇਹ ਪਾਬੰਦੀ ਜਾਰੀ ਰਹੇਗੀ।
Arshdeep Singh
Comments
Recommended News
Popular Posts
Just Now