ਲੁਧਿਆਣਾ : ਦੂਜੇ ਵਿਆਹ ਦੇ ਚਾਅ ‘ਚ ਫੌਜੀ ਪਿਤਾ ਨੇ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਦੇ ਵੀ ਮੁਕਾਏ ਸਾਹ    ਜੇ ਕੋਈ ਪ੍ਰੋਗਰਾਮ ਖਰਾਬ ਕਰਦਾ ਹੈ ਤਾਂ ਉਸਨੂੰ ਸ਼ੋਅ ਵਿਚੋਂ ਬਾਹਰ ਕੱਢ ਦਿਓ- ਦਲਜੀਤ ਦੋਸਾਂਝ    ਨੂਰਪੁਰ ਬੇਦੀ ‘ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਲਈ ਜ਼ਿੰਮੇਵਾਰੀ    PSEB 10ਵੀਂ ਦੇ ਨਤੀਜੇ ਐਲਾਨੇ, ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਕੀਤਾ ਟਾਪ    ਸੋਨਾ ਖਰੀਦਣ ‘ਤੇ PM ਮੋਦੀ ਦੀ ਅਪੀਲ ਨੇ ਵਧਾਈ ਜਵੈਲਰਸ ਦੀ ਟੈਂਸ਼ਨ, ਕਾਰੋਬਾਰ ਠੱਪ ਹੋਣ ਦਾ ਡਰ    ਬਠਿੰਡਾ ਨਗਰ ਨਿਗਮ ਚੋਣਾਂ 'ਤੇ ਅਕਾਲੀ ਦਲ ਨੂੰ ਸੁਪਰੀਮ ਕੋਰਟ ਤੋਂ ਝਟਕਾ, ਵਾਰਡਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ    ਤਸਕਰ ਦੇ ਘਰ ਰੇਡ ਕਰਨ ਪਹੁੰਚੀ ਪੁਲਿਸ 'ਤੇ ਹਮਲਾ, ASI ਸਣੇ 2 ਪੁਲਿਸ ਮੁਲਾਜ਼ਮ ਜ਼ਖ਼ਮੀ; ਮੱਚਿਆ ਹੜਕੰਪ    70 ਸਾਲਾ ਲਾੜਾ, 20 ਸਾਲਾ ਦੁਲਹਨ: ਚੋਣ ਖਤਮ ਹੁੰਦਿਆਂ ਹੀ ਨੇਤਾ ਨੇ ਬੁਢਾਪੇ ਵਿੱਚ ਕਰਵਾਇਆ ਚੌਥਾ ਵਿਆਹ    ਪ੍ਰਸ਼ਾਸ਼ਨ ਵਲੋਂ ਆਪਣੀ ਜ਼ਮੀਨ ਵਿਚ ਰਾਹ ਕੱਢਣ ਦੇ ਵਿਰੋਧ ‘ਚ ਕਿਸਾਨ ਬਿਜਲੀ ਦੇ ਖੰਭੇ ਤੇ ਚੜ੍ਹਿਆ    ਪ੍ਰਸ਼ਾਸ਼ਨ ਵਲੋਂ ਆਪਣੀ ਜ਼ਮੀਨ ਵਿਚ ਰਾਹ ਕੱਢਣ ਦੇ ਵਿਰੋਧ ‘ਚ ਕਿਸਾਨ ਬਿਜਲੀ ਦੇ ਖੰਭੇ ਤੇ ਚੜ੍ਹਿਆ   
ਸੋਨਾ ਖਰੀਦਣ ‘ਤੇ PM ਮੋਦੀ ਦੀ ਅਪੀਲ ਨੇ ਵਧਾਈ ਜਵੈਲਰਸ ਦੀ ਟੈਂਸ਼ਨ, ਕਾਰੋਬਾਰ ਠੱਪ ਹੋਣ ਦਾ ਡਰ
May 11, 2026
Modi-On-Gold

ਸੋਨਾ ਖਰੀਦਣ ‘ਤੇ PM ਮੋਦੀ ਦੀ ਅਪੀਲ ਨੇ ਵਧਾਈ ਜਵੈਲਰਸ ਦੀ ਟੈਂਸ਼ਨ, ਕਾਰੋਬਾਰ ਠੱਪ ਹੋਣ ਦਾ ਡਰ



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਕੀਤੀ ਗਈ ਅਪੀਲ ਤੋਂ ਬਾਅਦ ਦੇਸ਼ ਭਰ ਦੇ ਜਵੈਲਰਸ ਅਤੇ ਸੋਨਾ ਕਾਰੋਬਾਰ ਨਾਲ ਜੁੜੇ ਵਪਾਰੀਆਂ ਵਿੱਚ ਚਿੰਤਾ ਵਧ ਗਈ ਹੈ। ਵਪਾਰੀ ਸੰਗਠਨਾਂ ਦਾ ਮੰਨਣਾ ਹੈ ਕਿ ਜੇ ਲੋਕਾਂ ਨੇ ਇਸ ਅਪੀਲ ਨੂੰ ਗੰਭੀਰਤਾ ਨਾਲ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੋਨੇ ਦੀ ਵਿਕਰੀ ‘ਚ ਵੱਡੀ ਕਮੀ ਦੇਖਣ ਨੂੰ ਮਿਲ ਸਕਦੀ ਹੈ।

ਦਿੱਲੀ ਦੇ ਵਪਾਰੀ ਸੰਗਠਨCTI ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਸੋਨੇ ਦੀ ਖਪਤ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ, ਪਰ ਇਸ ਅਪੀਲ ਤੋਂ ਬਾਅਦ ਮਾਰਕੀਟ ਦਾ ਮਾਹੌਲ ਬਦਲ ਸਕਦਾ ਹੈ। ਉਨ੍ਹਾਂ ਮੁਤਾਬਕ ਵਿਆਹਾਂ ਦੇ ਸੀਜ਼ਨ ਦੌਰਾਨ ਵੀ ਗਾਹਕ ਸੋਨਾ ਖਰੀਦਣ ਤੋਂ ਹਿਚਕਚਾ ਸਕਦੇ ਹਨ।

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਲੋਕਾਂ ਵਿੱਚ ਅਣਿਸ਼ਚਿਤਤਾ ਪੈਦਾ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਜਵੈਲਰੀ ਦੁਕਾਨਾਂ ਅਤੇ ਸੋਨੇ ਦੇ ਕਾਰੋਬਾਰ ‘ਤੇ ਪੈਂਦਾ ਹੈ। ਮਾਹਿਰਾਂ ਅਨੁਸਾਰ ਜੇ ਮੰਗ ਘੱਟੀ ਤਾਂ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ‘ਤੇ ਵੀ ਦਬਾਅ ਬਣ ਸਕਦਾ ਹੈ।

Modi On Gold

local advertisement banners
Comments


Recommended News
Popular Posts
Just Now