ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਵੋਟਿੰਗ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪੰਜ ">
PV Sindhu Marriage Date: ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ਪੀਵੀ ਸਿੰਧੂ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਵਿਆਹ    ਸਿਗਰਟ-ਤੰਬਾਕੂ, ਕੋਲਡ ਡਰਿੰਕ ਤੇ ਕੱਪੜੇ ਹੋ ਸਕਦੇ ਹਨ ਮਹਿੰਗੇ, ਸਰਕਾਰ GST ਦਰਾਂ 'ਚ ਕਰ ਸਕਦੀ ਹੈ ਵੱਡਾ ਬਦਲਾਅ    ਬਾਲੀਵੁੱਡ ਅਦਾਕਾਰਾ Nargis Fakhri ਦੀ ਭੈਣ ਆਲੀਆ ਗ੍ਰਿਫਤਾਰ, Ex ਬੁਆਏਫ੍ਰੈਂਡ ਨੂੰ ਜ਼ਿੰਦਾ ਸਾੜਨ ਦਾ ਹੈ ਦੋਸ਼     ਤ੍ਰਿਪੁਰਾ ਦੇ ਹੋਟਲਾਂ 'ਚ ਬੰਗਲਾਦੇਸ਼ੀਆਂ ਦੀ ਐਂਟਰੀ 'ਤੇ ਲੱਗੀ ਰੋਕ, ਹੋਟਲਾਂ-ਰੈਸਟੋਰੈਂਟਾਂ 'ਚ ਨਹੀਂ ਮਿਲੇਗਾ ਖਾਣਾ, ਐਸੋਸੀਏਸ਼ਨ ਨੇ ਕੀਤਾ ਐਲਾਨ     Music ਇੰਡਸਟਰੀ ਨੂੰ ਝਟਕਾ, ਮਸ਼ਹੂਰ ਪੰਜਾਬੀ Singer ਦਾ ਦੇਹਾਂਤ, ਇੰਡਸਟਰੀ 'ਚ ਸ਼ੋਕ ਦੀ ਲਹਿਰ     ਅਮਰੀਕੀ ਰਾਸ਼ਟਰਪਤੀ Donald Trump ਨੇ ਭਾਰਤ ਸਮੇਤ 9 ਦੇਸ਼ਾਂ ਨੂੰ ਦਿੱਤੀ ਚੇਤਾਵਨੀ, '...ਨਹੀਂ ਤਾਂ ਲੱਗੇਗਾ 100 ਫੀਸਦੀ ਟੈਰਿਫ'     Canada ਦਾ ਸਟੱਡੀ ਪਰਮਿਟ ਰੱਦ ਹੋਣ 'ਤੇ ਵੀ ਮਿਲੇਗੀ ਦੇਸ਼ 'ਚ Entry ! ਜਾਣੋ ਭਾਰਤੀ ਵਿਦਿਆਰਥੀਆਂ ਲਈ ਕੀ ਹੈ Option    Health: ਲਿਵਰ ਲਈ ਖ਼ਤਰਨਾਕ ਹਨ ਇਹ 3 ਦਵਾਈਆਂ, ਕਿਤੇ ਤੁਸੀਂ ਵੀ ਨਹੀਂ ਕਰ ਰਹੇ ਇਨ੍ਹਾਂ ਦਾ Use    ਕਾਰ ਤੇ ਬੱਸ ਦੀ ਭਿਆਨਕ ਟੱਕਰ 'ਚ 5 MBBS ਵਿਦਿਆਰਥੀਆਂ ਦੀ ਮੌਤ, 6 ਜ਼ਖਮੀ    ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ, 11 ਦਿਨ ਗਲ਼ 'ਚ ਤਖ਼ਤੀ ਤੇ ਬਰਛਾ ਫੜ ਕੇ ਬੈਠਣਗੇ ਦਰਬਾਰ ਸਾਹਿਬ ਦੇ ਬਾਹਰ   
Punjab by-election: ਡੇਰਾ ਬਾਬਾ ਨਾਨਕ 'ਚ ਪੋਲਿੰਗ ਬੂਥ ਦੇ ਬਾਹਰ ਕਾਂਗਰਸ ਤੇ 'ਆਪ' ਸਮਰਥਕਾਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਨ
November 19, 2024
-Clash-Between-Congress-And-AAP-

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਵੋਟਿੰਗ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪੰਜਾਬ ਦੇ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਬਰਨਾਲਾ ਵਿੱਚ ਜ਼ਿਮਨੀ ਚੋਣਾਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਚੋਣਾਂ ਵਿੱਚ ਸੀਆਰਪੀਐਫ ਦੀਆਂ 16 ਕੰਪਨੀਆਂ ਅਤੇ ਪੰਜਾਬ ਪੁਲੀਸ ਦੇ 6481 ਜਵਾਨ ਤੇ ਅਧਿਕਾਰੀ ਡਿਊਟੀ ਨਿਭਾਅ ਰਹੇ ਹਨ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 3,868 ਪੋਲਿੰਗ ਸਟਾਫ਼ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ।


ਉਧਰ, ਡੇਰਾ ਬਾਬਾ ਨਾਨਕ ਦੇ ਡੇਰਾ ਪਠਾਣਾ ਦੇ ਪੋਲਿੰਗ ਬੂਥ 'ਤੇ ਕਾਂਗਰਸ ਅਤੇ 'ਆਪ' ਸਮਰਥਕਾਂ ਵਿਚਾਲੇ ਝੜਪ ਹੋ ਗਈ ਹੈ। ਜਾਣਕਾਰੀ ਮੁਤਾਬਕ ਬੂਥ ਲਗਾਉਣ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਮੌਕੇ 'ਤੇ ਲਾਠੀਆਂ ਵੀ ਚਲਾਈਆਂ ਗਈਆਂ। ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਮੌਕੇ 'ਤੇ ਮੌਜੂਦ ਸਨ। ਉਸ ਨੇ ਦੋਸ਼ ਲਾਇਆ ਕਿ ਉਸ ਨੇ ਕਾਫੀ ਸਮਾਂ ਪੁਲੀਸ ਨੂੰ ਫੋਨ ਕੀਤਾ। ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ

Clash Between Congress And AAP Supporters Outside Polling Booth In Dera Baba Nanak Situation Becomes Tense

local advertisement banners
Comments


Recommended News
Popular Posts
Just Now
The Social 24 ad banner image